Sukhbir Badal ਖਿਲਾਫ ਅਕਾਲੀ ਦਲ ਦੇ ਬਾਗੀ ਬਣਾਉਣ ਜਾ ਰਹੇ ਪਾਰਟੀ ? ਸਾਬਕਾ ਸਾਂਸਦ ਨੇ ਕੀਤੀ ਅਸਤੀਫੇ ਦੀ ਮੰਗ

Описание к видео Sukhbir Badal ਖਿਲਾਫ ਅਕਾਲੀ ਦਲ ਦੇ ਬਾਗੀ ਬਣਾਉਣ ਜਾ ਰਹੇ ਪਾਰਟੀ ? ਸਾਬਕਾ ਸਾਂਸਦ ਨੇ ਕੀਤੀ ਅਸਤੀਫੇ ਦੀ ਮੰਗ

Sukhbir Badal ਖਿਲਾਫ ਅਕਾਲੀ ਦਲ ਦੇ ਬਾਗੀ ਬਣਾਉਣ ਜਾ ਰਹੇ ਪਾਰਟੀ ? ਸਾਬਕਾ ਸਾਂਸਦ ਨੇ ਕੀਤੀ ਅਸਤੀਫੇ ਦੀ ਮੰਗ
#sukhbirbadal #paramjitkaurgulshan #akalidal #exclusiveinterview #punjab #punjabnews
ਅਕਾਲੀ ਦਲ ਦੇ ਸਾਬਕਾ ਸਾਂਸਦ ਪਰਮਜੀਤ ਕੌਰ ਗੁਲਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਇਖ਼ਲਾਕੀ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਹੈ। paramjit kaur gulshan

About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  

Комментарии

Информация по комментариям в разработке