Mapeyan Di Sewa Kar Lai | Kavishar Gursewak Singh Dhillon (Jatha)

Описание к видео Mapeyan Di Sewa Kar Lai | Kavishar Gursewak Singh Dhillon (Jatha)

ਆਇਆ ਕੀ ਬੁਢਾਪਾ ਚੰਦਰਾ, ਪੁੱਤ ਪਾਣੀ ਦਾ ਗਲਾਸ ਨਾ ਫੜਾਵੇ
ਕਰ ਅਰਦਾਸਾਂ ਮੰਗਿਆ, ਆਖੇ ਬੁੜਾ ਬੁੜੀ ਰੱਬਾ ਮਰ ਜਾਵੇ

ਪੁੱਤ ਕਿਉਂ ਕਪੁੱਤ ਹੋਂਵਦੇ, ਕਦੇ ਮਾਪੇ ਨਾ ਕੁਮਾਪੇ ਹੁੰਦੇ ਵੇਖੇ
ਮਾਪਿਆਂ ਤੇ ਹੱਥ ਚੁੱਕਦੈਂ, ਏਸੇ ਜਨਮ 'ਚ ਦੇਣੇ ਪੈਣੇ ਲੇਖੇ

ਪੁੱਤਾਂ ਪਿੱਛੇ ਹੱਡ ਜਾਲ ਲਏ, ਸ਼ੌਂਕ ਕੱਲਾ ਕੱਲਾ ਉਹਨਾਂ ਪੁਗਾਇਆ
ਸਾਇਕਲਾਂ ਤੇ ਉਮਰ ਕੱਢੀ, ਘਰ ਕਾਰਾਂ ਯੋਗ ਉਹਨਾਂ ਨੂੰ ਬਣਾਇਆ

ਪੁੱਤ ਗੁਰਮੀਤ ਸੁਣ ਲੈ, ਵੱਡੇ ਵੀਰ ਤਾਈਂ ਜਾ ਕੇ ਸਮਝਾਵੀਂ
ਮਾਪਿਆਂ ਦੀ ਸੇਵਾ ਕਰ ਲੈ, ਪਿੱਛੋਂ ਕਾਕਿਆ ਨਾ ਫਿਰ ਪਛਤਾਵੀਂ

✍🏻ਗੁਰਮੀਤ ਸਿੰਘ

Комментарии

Информация по комментариям в разработке