NPS VATSALYA SCHEME 2024 FOR KIDS | NPS ਵਾਟਸਲਿਆ ਸਕੀਮ 2024 ਬੱਚਿਆਂ ਲਈ | Kawal Account|

Описание к видео NPS VATSALYA SCHEME 2024 FOR KIDS | NPS ਵਾਟਸਲਿਆ ਸਕੀਮ 2024 ਬੱਚਿਆਂ ਲਈ | Kawal Account|

NPS ਵਾਟਸਲਿਆ ਸਕੀਮ 2024 ਬੱਚਿਆਂ ਲਈ



ਅਸੀ ਇਸ ਵੀਡਿਉ ਵਿਚ ਜਾਣਕਾਰੀ ਸਾਂਝੀ ਕੀਤੀ ਹੈ ਕੇ ਕਿਸ ਤਰ੍ਹਾਂ ਤੁਸੀ ਹੁਣ ਤੋਂ ਹੀ ਆਪਣੇ ਬੱਚਿਆ ਵਾਸਤੇ ਇਕ ਵਧੀਆ ਇਨਵਰਟਮ ਕਰਕੇ ਉਨ੍ਹਾਂ ਦੀ ਪੈਨਸ਼ਨ ਦਾ ਪ੍ਰਬੰਧ ਕਰ ਸਕਦੇ ਹੋ

ਤੁਸੀ ਇਸ ਵੀਡਿਉ ਵਿੱਚ ਇਸ ਸਕੀਮ ਵਾਸਤੇ ਲੌੜੀਂਦੇ ਦਸਤਾਵੇਜ ਅਤੇ ਕੌਣ ਕੌਣ ਇਸ ਵਿਚ ਕਿੰਨੀ ਉਮਰ ਤੋਂ ਨਿਵੇਸ਼ ਕਰ ਸਕਦਾ ਹੈ ਜਾਨੋਗਏ

ਵੀਡਿਉ ਦੇ ਅਖੀਰ ਵਿਚ ਅਸੀ ਦੱਸਿਆ ਹੈ ਕੇ ਘਰ ਬੈਠੇ ਹੀ ਤੁਸੀ ਕਿਸ ਤਰਾ ਆਨਲਾਈਨ ਅਪਲਾਈ ਕਰ ਸੱਕਦੇ ਹੌ




ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਸੀ ਸਾਨੂੰ
ਇੰਸਾਗ੍ਰਾਮ ਜਾ ਫੇਸਬੂਕ ਅਤੇ ਵ੍ਹਟਸਐਪ ਕਰ ਸਕਦੇ ਹੋ

ਇੰਸਟਾਗ੍ਰਾਮ:- @ kawal_accounts_taxation
ਫੇਸਬੂਕ। :- ਕੰਵਲਜੀਤ ਸਿੰਘ
ਵ੍ਹਟਸਐਪ। :- 76965-96425




‪@KAWALACCOUNTS‬

Комментарии

Информация по комментариям в разработке