Khetpal Bawa | ਬਾਵਾ ਖੇਡੇ ਜੰਡਾਂ ਦਾ | Bawa Khede Janda Da |ਨਿਰੀ ਅੱਗ💥 | Dilshad Khan Dadu | 8059445004

Описание к видео Khetpal Bawa | ਬਾਵਾ ਖੇਡੇ ਜੰਡਾਂ ਦਾ | Bawa Khede Janda Da |ਨਿਰੀ ਅੱਗ💥 | Dilshad Khan Dadu | 8059445004

Khetpal Bawa | ਬਾਵਾ ਖੇਡੇ ਜੰਡਾਂ ਦਾ | Bawa Khede Janda Da |ਨਿਰੀ ਅੱਗ💥 | Dilshad Khan Dadu | 8059445004
Artist: Dilshad Khan Dadu 80594-45004
About Jass: Baba Khetarpal Jass
Produced by : Late Sh. Satpal Bansal
Directed by : Ashok Bansal 94170-32000

********************************************************
Lyrics:-
ਭੇਤ ਕਿਸੇ ਨਾ ਪਾਇਆ ਤੇਰੇ, ਨੂਰੀ ਨੂਰੀ ਰੰਗਾਂ ਦਾ
ਨਾਲ ਕਲਰ ਦੀ ਰਾਣੀ ਤੇਰੇ, ਬਾਵਾ ਖੇਡੇ ਜੰਡਾਂ ਦਾ।
1 ਰਾਉਸਰ ਦੇ ਵਿੱਚ ਭਰਦਾ ਮੇਲਾ, ਮੇਰੇ ਖੇਤਪਾਲ ਬਾਵੇ ਦਾ,
ਮੋੜੇ ਨਾ ਕਦੇ ਹੁਕਮ ਮਦਾਨਨ, ਜੋੜਿਆਂ ਜੰਡਾਂ ਦੇ ਰਾਜੇ ਦਾ।
ਵਿੱਚ ਮਸਤੀ ਦੇ ਮਸਤ ਹੋ ਜਾਂਦਾ, ਤੋਡ਼ ਕੇ ਜਿੰਦਰਾ ਸੰਗਾਂ ਦਾ।
ਨਾਲ ਕਲਰ ਦੀ ਰਾਣੀ ਖੇਡੇ, ਬਾਵਾ ਖੇਡੇ ਜੰਡਾਂ ਦਾ।

2 ਨਿਆਣੀ ਉਮਰ ਫ਼ਕੀਰੀ ਵੱਡੀ, ਛੋਟੀ ਮੋਟੀ ਗੱਲ ਨਹੀਂ।
ਜੇ ਬੱਚਿਆ ਵਾਂਗੂੰ ਜਿੱਦ ਤੇ ਅੜਜੇ, ਕਰਦਾ ਕੋਈ ਹੱਲ ਨਹੀਂ।
ਤੋੜ ਨਹੀਂ ਕੋਈ ਬੰਦਿਆ, ਇਹਦੇ ਲੱਗੇ ਹੋਏ ਡੰਡਾਂ ਦਾ।
ਨਾਲ ਕਲਰ ਦੀ ਰਾਣੀ ਖੇਡੇ, ਬਾਵਾ ਖੇਡੇ ਜੰਡਾਂ ਦਾ।

3 ਮੱਥੇ ਲਗਿਆ ਤਿਲਕ ਸੰਦੁਰੀ, ਪੈਂਦੇ ਰੋਜ ਭੁਲੇਖੇ ਜੀ
ਘਰ ਸੋਰਿਆ ਦੇ ਜਾ ਕੇ ਮੰਨਿਆ, ਪਿੱਛੇ ਮੰਨਦੇ ਪੇਕੇ ਸੀ।
ਮੁੱਲ ਮੋੜਦਾ ਫੱਕਰ ਮੂੰਹੋਂ, ਮੰਗੀਆਂ ਲੱਖਾਂ ਮੰਗਾਂ ਦਾ।
ਨਾਲ ਕਲਰ ਦੀ ਰਾਣੀ ਖੇਡੇ ਬਾਵਾ ਖੇਡੇ ਜੰਡਾਂ ਦਾ।

4 ਕੈਰਾ ਬੱਕਰਾ ਕਾਲੇ ਰੰਗ ਦਾ, ਸੁਖ ਚੜਾਵਾਂ ਤੇਰੇ ਜੀ
ਗੋਦੀ ਦੇਦੇ ਲਾਲ ਫ਼ਕੀਰਾਂ, ਰੌਣਕ ਕਰਦੇ ਵੇਹੜੇ ਜੀ।
ਸਾਰਾ ਹਾਰ ਸਿੰਗਾਰ ਮਈਆ ਦਾ, ਡੱਬਾ ਚਾੜਾ ਵੰਗਾਂ ਦਾ
ਨਾਲ ਕਲਰ ਦੀ ਰਾਣੀ ਖੇਡੇ, ਬਾਵਾ ਖੇਡੇ ਜੰਡਾਂ ਦਾ।

5 ਸੋਹਣਾ ਜਾ ਦਰਬਾਰ ਹੈ ਬਣਿਆ, ਦਾਦੂ ਪਿੰਡ ਵਿਚ ਮੇਰੇ ਜੀ।
ਕੱਟ ਦਿਨਾਂ ਤੂੰ ਦੁੱਖ ਫ਼ਕੀਰਾਂ, ਜੋਂ ਦਰਸ਼ਨ ਕਰਦੇ ਤੇਰੇ ਜੀ
ਬੇੜਾ ਪਾਰ ਲੰਘਾਂ ਦੇ ਫੱਕਰਾਂ , ਸਾਡਾ ਮਸਤ ਮਲੰਗਾਂ ਦਾ।
ਨਾਲ ਕਲਰ ਦੀ ਰਾਣੀ ਖੇਡੇ, ਬਾਵਾ ਖੇਡੇ ਜੰਡਾਂ ਦਾ।
Naal kalar di raani khede bawa khede janda da
khetpal bawa,khetpal jass,baba khetarpal jass,jai baba khetarpal ji,jai baba khetarpal,Khetpal baba de bhajan punjabi,turde jodya janda cho ji,khetpal baba jass,khetpal aa giya,janda cho khetpal chalda,aaunda khetpal baba mathe tilak sindoor da,janda thalle rehan waleya,khetpal de paun chaldi,jodde jandan wale nu manon chali aa,jode janda wale de jass,
dilshad khan dadu,ashok bansal peera de jass,


==================================================
................................................................................................................
Our Social Links-

Youtube - https://.   / peeradejass  
Facebook- https://.facebook.com/peeradejass
Twitter- https://.twitter.com/peeradejass
instagram-   / peeradejass  


Don't forget to LIKE,COMMENT SHARE & SUBSCRIBE ...



THANKS FOR WATCHING...

#PeeraDeJass #khetpalbawadejass #DilshadKhanDadu

Комментарии

Информация по комментариям в разработке