Main Rabb Naal Dukhde Pholda Afzal Saahir New Sad Romantic Emotional Punjabi Poetry Status 2024

Описание к видео Main Rabb Naal Dukhde Pholda Afzal Saahir New Sad Romantic Emotional Punjabi Poetry Status 2024

Main Rabb Naal Dukhde Pholda Je Banda Honda Latest Most Sad Romantic Emotional Famous Super Hit Punjabi Poetry Whatsapp Status 2024
Poet: Afzal Saahir

ساڈے بابے لیکاں چُمّیاں، سانوں مت کیہ آٶنی
ਸਾਡੇ ਬਾਬੇ ਲੀਕਾਂ ਚੁੰਮਿਆ , ਸਾਨੂੰ ਮਾਸ ਕਿ ਆਉਣੀ
انگ لمکّن ننگی تار تے ، وچ رتّ کیہ آٶنی
ਅੰਗ ਲਮਕਣ ਨੰਗੀ ਤਾਰ ਤੇ , ਵੇਚ ਰਾਤ ਕੀ ਆਉਣੀ
اسیں جُھوٹھو جُھوٹھی کھیڈ کے، اِک سچ بنایا
ਅਸੀਂ ਝੂਠੋ ਝੂਠੀ ਖੇਡ ਕੇ , ਇਕ ਸੱਚ ਬਣਾਇਆ
فیر اُس نوں دھرمی لہر دا ، اِک تڑکا لایا
ਫੇਰ ਓਸ ਨੂੰ ਧਰਮੀ ਲਹਰ ਦਾ, ਇਕ ਤੜਕਾ ਲਾਇਆ
اسیں پاک پلِیتے پانیاں وچ رِجھدے جاٸیے
ਅਸੀਂ ਪਾਕ ਪਲੀਤੇ ਪਾਣੀਆਂ ਵਿਚ ਰੀਜਦੇ ਜਾਈਏ
یاں ہسیے گھُوری وٹ کے، یاں کھِجدے جاٸیے
ਯਾਰ ਹੱਸੀਏ ਘੂਰੀ ਵੱਟ ਕੇ , ਯਾਰ ਥੇਜਦੇ ਜਾਈਏ
کوٸ نیزے اُتے سچ وی ، ایتھے نہیں پچنا
ਕੋਈ ਨੇਜ਼ੇ ਉੱਤੇ ਸੱਚ ਵੀ , ਇੱਥੇ ਨਹੀਂ ਪਚਣਾ
بھاویں عیسٰی مُڑ کے آجاۓ، ایتھے نہیں بچنا
ਭਾਂਵੇਂ ਇਸਾ ਮੁੜਕੇ ਆਜਾਇੇ , ਇੱਥੇ ਨਹੀ ਬਚਨਾ
اسیں اکھاں مَل مَل ویکھیے، کیہ کھیڈاں ہوٸیاں
ਅਸੀਂ ਅੱਖਾਂ ਮਲ ਮਲ ਵੇਖੀਏ , ਕੀ ਖੇਡਾਂ ਹੋਈਆਂ
کِتے شیراں ورگے سُورمے، اج بھیڈاں ہوٸیاں
ਕਿਤੇ ਸ਼ੇਰਾਂ ਵਰਗੇ ਸੂਰਮੇ , ਅੱਜ ਭੇਡਾਂ ਹੋਈਆਂ
چنگاں ای سی پُترا ! جے دیس چ رہندے
ਚੰਗਾ ਈ ਸੀ ਪੁਤਰਾ! ਜੇ ਦੇਸ ਚੋਂ ਰਹਿੰਦੇ
سانوں آن انگریجاں رولیاں، ساڈے بابے کہندے
ਸਾਨੂੰ ਆਣ ਅੰਗਰੇਜਾਂ ਰੋਲਿਆ , ਸਾਡੇ ਬਾਬੇ ਕਹਿੰਦੇ
سانوں سجا ہتھ وکھا کے ماری سُو کھبی
ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੁ ਖਬੀ
اسیں جنت ول نوں نٹھ پۓ، تے دوزخ لبھی
ਅਸੀਂ ਜੰਨਤ ਵੱਲ ਨੂੰ ਨੱਠ ਪਏ , ਤੇ ਦੋਜ਼ਖ਼ ਲੱਭੀ
اسیں جُتے وِچ پنجالِیاں، ہل بن گۓ پھاہیاں
ਅਸੀਂ ਜੁਤੇ ਵਿੱਚ ਪੰਜਾਲੀਆਂ , ਹੱਲ ਬਣ ਗਏ ਫਾਈਆਂ
اسیں کھیتاں وچ ای بِیجیاں کٸ سال چھماہیاں
ਅਸੀਂ ਖੇਤਾਂ ਵਿਚ ਇ ਬੀਜੀਆਂ ਕਈ ਸਾਲ ਛਿਮਾਹੀਂਅਾਂ
اسیں وِلکے روۓ بھُکھ توں، ساہ ٹُٹّن لگ پۓ
ਅਸੀਂ ਵੇਲਕੇ ਰੋਏ ਭੁੰਖ ਤੋਂ , ਸਾਹ ਟੁੱਟਣ ਲੱਗ ਪਏ
فِر لتّاں کڈھیاں چودھری، اسیں گُھٹن لگ پۓ
ਫੇਰ ਲੱਤਾਂ ਕੱਢੀਆਂ ਚੌਧਰੀ , ਅਸੀਂ ਘੁਟਨ ਲੱਗ ਪਏ
نہیں کھان پِین نوں لبھدا، ساڈے گھر اِچ سایا
ਨਹੀਂ ਖਾਣ-ਪੀਣ ਨੂੰ ਲੱਭਦਾ , ਸਾਡੇ ਘਰ ਵਿਚ ਸਾਇਆ
اخے بوتل چوں نہیں پِیوَنا، ایہہ دم کروایا
ਅਖੇ ਬੋਤਲ ਚੋਂ ਨਹੀਂ ਪੀਵਣਾ , ਇਹ ਦੱਮ ਕਰਵਾਇਆ
اسیں چھِٹی چِراون لے گۓ، کِنج بُوہا نکلے
ਅਸੀਂ ਚਿੱਠੀ ਚਰਾਵਣ ਲੈ ਗਏ , ਕਿੰਜ ਬੂਹਾ ਨਿਕਲੇ
جیوں بین وجایٸے رُڈّھ تے تاں چُوہا نکلے
ਜਿਊ ਬੀਨੁ ਵਜਾਈਐ ਰੋਡ ਤੇ ਤਾਂ ਚੂਹਾ ਨਿਕਲੇ
گۓ وڈے باہر ولَیت چوں ، شاہوکار لیاۓ
ਗਏ ਵੱਡੇ ਬਾਹਰ ਵਲੈਤ ਚੋਂ , ਸ਼ਾਹੂਕਾਰ ਲਿਆਏ
ساڈی کھڑی کپاہ نُوں ویچیا، اسیں منگ کے پاۓ
ਸਾਡੀ ਖੜੀ ਕਪਾਹ ਨੂੰ ਵੇਚਿਆ , ਅਸੀ ਮੰਗ ਕੇ ਪਾਇਆ
جد شیشے موہرے آگۓ ، بن افلاطونی
ਜਦ ਸ਼ੀਸ਼ੇ ਮੋਹਰੇ ਆ ਗਏ ਬੰਨ੍ਹ ਅਫਲਾਤੂਨੀ
تد شکلاں دِسیاں کالیاں ، ہتھ خُونو خُونی
ਤਦ ਸ਼ਕਲਾਂ ਦੀਸੀਅ ਕਾਲੀਆਂ , ਹੱਥ ਖੂਨੁ ਖੁਨੀ
اسِیں کھڑے کھلوتے کنب گۓ، پرچھاویں بدلے
ਅਸੀਂ ਖੜ੍ਹੇ-ਖਲੋਤੇ ਕੰਬ ਗਏ , ਪਰਛਾਵੇਂ ਬਦਲੇ
ساڈے آپنیاں پٹواریاں ، ساڈے ناویں بدلے
ਸਾਡੇ ਆਪਣੇਆ ਪਟਵਾਰੀਆਂ , ਸਾਡੇ ਨਵੇਂ ਬਦਲੇ
سانُوں سُرت نہ آٸ ہووندے ، کِنج گھاٹے وادھے
ਸਾਨੂੰ ਸੁਰਤ ਨਾ ਆਈ ਹੋਵੰਦੇ , ਕਿੰਜ ਘਾਟੇ-ਵਾਧੇ
اسیں باندر کِلا کھیڈیا تے چھِتر کھاہدے
ਅਸੀ ਬਾਂਦਰ ਕਿੱਲਾ ਖੇਡੲਿਅਾ ਤੇ ਛਿੱਤਰ ਖਾਂਦੇ
سانوں ٹُکّ دا پھاہا لے گیا سی ملاں ولے
ਸ਼ਾਨੋ ਸ਼ੌਕ ਦਾ ਫਾਹਾ ਲੈ ਗਿਆ ਸੀ ਮਿਲਾਂ ਵੱਲੇ
دو مالک جُڑ کے بہ گۓ ، اسیں لکّھاں کلے
ਦੋ ਮਾਲਕ ਜੋੜ ਕੇ ਬੇਹ ਗਏ , ਅਸੀ ਲੱਖਾਂ ਕੱਲੇ
ساڈا گنّا مِلّ نے پِیڑیا ، رَوہ رتّی نکلی
ਸਾਡਾ ਗੰਨਾ ਮਿੱਲ ਨੇ ਪੀਡੀਆ , ਰੋਹ ਰਤੀ ਨਿਕਲੀ
اُس رتّ چوں پگاں والیاں دی پتّی نکلی
ਔਸ ਰੱਤ ਚੋਂ ਪੱਗਾਂ ਵਾਲਿਆਂ ਦੀ ਪੱਤੀ ਨਿਕਲੀ
اسیں مِینہ توں کنکاں سانبھِیاں ، سانوں چودھر پے گٸ
ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ , ਸਾਨੂੰ ਚੌਧਰ ਪੈ ਗਈ
ساڈا مٹی وچ مُونہہ تُن کے ، ساڈے سِر تے بہہ گٸ
ਸਾਡਾ ਮਿੱਟੀ ਵਿੱਚ ਮੂੰਹ ਤੋਂ ਕੇ , ਸਾਡੇ ਸਿਰ ਤੇ ਬਹਿ ਗਈ
کیہ دسّاں ساہ دی منڈِیے ، کِنج مندا ہوندا
ਕੀ ਦੱਸਾਂ ਸਾਹ ਦੀ ਮੰਡੀੲੇੇ , ਕਿੰਜ ਮੰਨਦਾ ਹੁੰਦਾ
میں ربّ نال دُکھڑے پھولدا جے بندا ہوندا
ਮੈਂ ਰੱਬ ਨਾਲ ਦੁਖੜੇ ਫੋਲਦਾ ਜੇ ਬੰਦਾ ਹੁੰਦਾ
(ٹُردی ਟੁਰਦੀ)
(افضل ساحر ਅਫ਼ਜ਼ਲ ਸਾਹਿਰ)

#afzalsaahir
#afzalsaahirpoetry
#punjabishayari #punjab #punjabipoetry #punjabi #maaboli
#punjabiboli #shayarilover #shayari #shayri #punjabishayri #instapoetry
#indianpunjabi #instareels #punjabireels #punjabireel #reel #reels #poetrylovers #punjabipoetrylovers #indianpunjabi #lovepoetry #sadpoems #romanticpoetry #poet #poetry #sad #sadshayari #sadshayri

Комментарии

Информация по комментариям в разработке