ਮਿਹਨਤ ਅਤੇ ਚੰਗੀ ਕਮਾਈ ਵਾਲੀ ਝਾੜ ਕਰੇਲੇ ਦੀ ਖੇਤੀ I Bitter Gourd Farming- Hard work and good yield crop

Описание к видео ਮਿਹਨਤ ਅਤੇ ਚੰਗੀ ਕਮਾਈ ਵਾਲੀ ਝਾੜ ਕਰੇਲੇ ਦੀ ਖੇਤੀ I Bitter Gourd Farming- Hard work and good yield crop

ਵੀਡੀਓ ਵਿੱਚ ਕੰਮ ਕਰਦਾ ਨੌਜਵਾਨ ਬਲਜੀਤ ਸਿੰਘ ਐਮ ਬੀ ਦੀ ਪੜਾਈ ਤੋ ਬਾਅਦ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਤੇ ਕਣਕ ਝੋਨੇ ਦੇ ਚੱਕਰ ਵਿੱਚੋ ਨਿਕਲਣਾ ਚਾਹੁੰਦਾ ਸੀ , ਫਿਰ ਉਸ ਨੂੰ ਆਈਡੀਆ ਆਇਆ ਕਿ ‌ਕਰੇਲੇ ਦੀ ਖੇਤੀ ਕੀਤੀ ਜਾਵੇ ,ਫਿਰ ਕੀ ਸੀ ਬਿਜਨੈਸਮੈਨ ਦਿਮਾਗ ਵਾਲਾ ਮੁੰਡਾ ਕਰੇਲੇ ਦੀ ਖੇਤੀ ਕਰ ਹੁਣ ਲੱਖਾਂ ਕਮਾਉਂਦਾ ਤੇ ਖੇਤਾਂ ਵਿੱਚ ਮਿਹਨਤ ਕਰਦਾ ।

ਖੇਤੀਬਾਡ਼ੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ।

ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: https://bit.ly/2meysXf
ਆਈਫੋਨ: https://appsto.re/in/jWH9ib.i

ਅਪਣੀਖੇਤੀ ਫੇਸਬੁੱਕ ਪੇਜ:   / apnikhetii  

ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ    / apnikheti  

ਕਿਸਾਨਾਂ ਲਈ ਬਣੇ ਮਹਿਕਮਿਆਂ ਵਿੱਚ ਕਿਹੜੇ ਨਵੇਂ ਬਦਲਾਅ ਦੀ ਜ਼ਰੂਰਤ, ਦੇਖੋ ਖਾਸ ਪ੍ਰੋਗਰਾਮ - ਖੇਤਾਂ ਤੋਂ ਅਸਲੀਅਤ ਵੱਲ
   • ਕਿਸਾਨਾਂ ਲਈ ਬਣੇ ਮਹਿਕਮਿਆਂ ਵਿੱਚ ਕਿਹੜੇ ਨਵ...  

Комментарии

Информация по комментариям в разработке