ਮੁਹੰਮਦ ਸਦੀਕ ਰਣਜੀਤ ਕੌਰ ਅਤੇ ਦੀਦਾਰ ਸੰਧੂ ਅਮਰ ਨੂਰੀ ਦਾ ਫੁੱਲ ਐਲ ਪੀ - ਰਿਕਾਰਡ ਨੰਬਰ K R C 702 ਸਾਲ 1985

Описание к видео ਮੁਹੰਮਦ ਸਦੀਕ ਰਣਜੀਤ ਕੌਰ ਅਤੇ ਦੀਦਾਰ ਸੰਧੂ ਅਮਰ ਨੂਰੀ ਦਾ ਫੁੱਲ ਐਲ ਪੀ - ਰਿਕਾਰਡ ਨੰਬਰ K R C 702 ਸਾਲ 1985

ਸਾਈਡ ਏ
1. ਆਖਰੀ ਤਰੀਕ ਮੇਰੇ ਯਾਰ ਦੀ।
2. ਹਿੱਸਾ ਠੇਕੇ ਚ ਪਾਉੰਣਾਂ।
3. ਤੂੰ ਕੱਲ ਦਾ ਜੁਆਕ।
ਲੇਖਕ : ਗੁਰਮੇਲ ਢਿੱਲੋਂ।
4. ਤੇਰਾ ਯਾਰ ਬਲਾਉੰਦਾ ਬੱਕਰੇ।
ਲੇਖਕ : ਸ਼ੁਰੇਸ਼ ਬਾਂਸਲ।
5. ਕਮਲ਼ਾ ਹੋਇਆ ਫਿਰਦਾ।
ਲੇਖਕ : ਗੁਰਮੇਲ ਢਿੱਲੋਂ।
ਗਾਇਕ ਅਤੇ ਗਾਇਕਾ : ਮੁਹੰਮਦ ਸਦੀਕ ਤੇ ਰਣਜੀਤ ਕੌਰ
ਸਾਈਡ ਬੀ
1. ਆਪਣੇ ਦੁਪੱਟੇ ਚ ਲੁਕਾ ਲੈ।
2. ਸੁੱਤੀ ਪਈ ਦੇ ਦੀ ਮੂੰਹ ਤੋਂ ਪੱਲਾ ਲਹਿ ਗਿਆ।
3. ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀ ਨੀਂ।
4. ਗੰਡਾਸਾ ਜੱਟ ਦਾ।
5. ਹੱਦਾਂ ਟੱਪ ਗਈ ਜਵਾਨੀਂ ਵਾਲ਼ੀ ਛੱਲ ਵੇ।
6. ਪੀਂਘ ਝੂਟੇ ਪਿੰਡ ਦੀ ਕੁੜੀ।
ਲੇਖਕ : ਦੀਦਾਰ ਸੰਧੂ।
ਗਾਇਕ ਅਤੇ ਗਾਇਕਾ : ਦੀਦਾਰ ਸੰਧੂ ਅਮਰ ਨੂਰੀ।
ਸੰਗੀਤ : ਮੁਹੰਮਦ ਸਦੀਕ
ਕੰਪਨੀਂ : ਕੇ ਆਰ ਸੀ : ਕਸਡਿਗ ਰਿਕਾਰਡਿੰਗ ਕੰਪਨੀਂ।
Next LP : Joriaan jagg thoriaan Mohd Saddiq Ranjeet kaur

Комментарии

Информация по комментариям в разработке