(Full Interview) 'ਰੈਫਰੰਡਮ 2020' ਪਿੱਛੇ ਇਸ ਬੰਦੇ ਦਾ ਦਿਮਾਗ਼, ਇਰਾਦੇ ਜਾਣ ਕੇ ਉੱਡ ਜਾਣਗੇ ਹੋਸ਼

Описание к видео (Full Interview) 'ਰੈਫਰੰਡਮ 2020' ਪਿੱਛੇ ਇਸ ਬੰਦੇ ਦਾ ਦਿਮਾਗ਼, ਇਰਾਦੇ ਜਾਣ ਕੇ ਉੱਡ ਜਾਣਗੇ ਹੋਸ਼

'ਰੈਫਰੰਡਮ 2020' ਦੇ ਭਖਦੇ ਮੁੱਦੇ 'ਤੇ NEWS18 ਦੇ ਪੱਤਰਕਾਰ ਸੰਜੇ ਸੂਰੀ ਨੇ ਸਿੱਖਸ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨਾਲ ਲੰਡਨ ਵਿੱਚ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਪੱਤਰਕਾਰ ਨੇ ਰੈਫਰੰਡਮ ’ਤੇ ਸਵਾਲ ਚੁੱਕਦਿਆਂ ਪੰਨੂ ਨੂੰ ਪੁੱਛਿਆਂ ਕਿ ਇਸ ਤਰਾਂ ਦੇ ਰੈਫਰੰਡਮ ਦੀ ਆਖ਼ਿਰ ਲੋੜ ਕਿਉਂ ਹੈ? ਜਦਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਰਾਏ-ਸ਼ੁਮਾਰੀ ਕਰਵਾਉਣ ਦਾ ਕੋਈ ਅਧਿਕਾਰ ਨਹੀਂ।

About Channel:
News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has discussions on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर चर्चा एवं विशेष सीरीज भी प्रकाशित होती हैं जो की काफी रोचक एवं सूचनापूर्ण हैं |

For Latest news and updates, log on to: http://hindi.news18.com/livetv/etv-ha...
Subscribe to our channel: http://bit.ly/1IMIp73
Follow Us on Twitter:
  / news18haryana  
  / news18himachal  
  / news18punjab  
Like Us on Facebook:
  / news18haryana  
  / news18himachal  
  / news18punjab  

Комментарии

Информация по комментариям в разработке