AAP MLAs Meeting in Mohali : AAP ਵਿਧਾਇਕਾਂ ਦੀ ਕਲਾਸ ਖ਼ਤਮ, ਦੱਸੇ ਪਾਰਟੀ ਏਜੰਡੇ | News18 Punjab

Описание к видео AAP MLAs Meeting in Mohali : AAP ਵਿਧਾਇਕਾਂ ਦੀ ਕਲਾਸ ਖ਼ਤਮ, ਦੱਸੇ ਪਾਰਟੀ ਏਜੰਡੇ | News18 Punjab

AAP ਵਿਧਾਇਕਾਂ ਨੂੰ CM Bhagwant ਮਾਨ ਨੇ ਨਸੀਹਤ ਦਿੰਦਿਆਂ ਕਿਹਾ ਕਿ ਜਿੱਤ ਦਾ ਜਸ਼ਨ ਮਨਾ ਲਿਆ, ਹੁਣ ਕੰਮ ਕਰਨ ਦੀ ਵਾਰੀ ਹੈ। CM ਮਾਨ ਨੇ ਕਿਹਾ ਕਿ ਸਮੇਂ ਦੇ ਪਾਬੰਦ ਬਣਨ ਸਾਰੇ ਵਿਧਾਇਕ। CM ਮਾਨ ਨੇ ਕਿਹਾ ਕਿ ਨੌਕਰੀ ਵੇਲੇ ਕਿਸੇ ਦੀ ਸਿਫਾਰਿਸ਼ ਨਾ ਕਰਨ ਵਿਧਾਇਕ। ਹਰੇਕ ਵਿਧਾਇਕ ਆਪਣੇ ਹਲਕਿਆਂ 'ਚ ਦਫ਼ਤਰ ਖੋਲ੍ਹੇ। ਵਿਧਾਇਕ ਆਪਣਾ ਟਾਰਗੇਟ ਇੱਕ ਹੀ ਰੱਖਣ।
Mohali 'ਚ ਵਿਧਾਇਕਾਂ ਨਾਲ CM ਭਗਵੰਤ ਮਾਨ ਤੇ Raghav Chadha ਮੀਟਿੰਗ ਜਾਰੀ ਹੈ। CM ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਵੱਡਾ ਬਹੁਮਤ ਦਿੱਤਾ। ਉਨ੍ਹਾਂ ਕਿਹਾ ਕਿ ਹਸਤਾਖ਼ਰ ਕਰਨ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਕਰਾਂਗੇ। ਸਾਡੀ ਕੋਈ ਬਦਲਾਖੋਰੀ ਦੀ ਨੀਤੀ ਨਹੀਂ, ਅਸੀਂ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ।
#ArvindKejriwalLive #CMBhagwantMann #News18Punjab

Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |

Subscribe to our channel: http://bit.ly/1IMIp73

For Latest news and updates, log on to: https://bit.ly/2Cx91Ok

Follow Us on Twitter:
  / news18haryana  
  / news18himachal  
  / news18punjab  

Like Us on Facebook:
  / news18haryana  
  / news18himachal  
  / news18punjab  

Комментарии

Информация по комментариям в разработке