ਸਿੱਖ ਭਾਰਤੀ ਸੱਤਾ ਵਿੱਚ ਬਰਾਬਰ ਦੇ ਹਿੱਸੇਦਾਰ ਕਿਵੇਂ?

Описание к видео ਸਿੱਖ ਭਾਰਤੀ ਸੱਤਾ ਵਿੱਚ ਬਰਾਬਰ ਦੇ ਹਿੱਸੇਦਾਰ ਕਿਵੇਂ?

ਸਮਾਜਕ-ਸਿਆਸੀ ਪਾਰਟੀ “ਮਿਸਲ ਸਤਲੁਜ” ਵੱਲੋਂ ਇਕ “ਰਾਜਨੀਤਕ ਚੇਤਨਾ ਚਰਚਾ” ਮਿਤੀ ੨੧ ਜੁਲਾਈ ੨੦੨੪ ਨੂੰ ਬਲਾਚੌਰ ਵਿਖੇ ਕਰਵਾਈ ਗਈ। ਇਸ ਵਿਚ ਮਿਸਲ ਸਤਲੁਜ ਦੇ ਨੁਮਾਇੰਦਿਆਂ ਨੇ ਪੰਜਾਬ ਦੀ ਵੋਟ ਸਿਆਸਤ ਨਾਲ ਜੁੜੇ ਕਈ ਮਸਲਿਆਂ ਬਾਰੇ ਗੱਲਬਾਤ ਕੀਤੀ।

ਅਜਿਹੀਆਂ ਹੋਰਨਾਂ ਪੇਸ਼ਕਸ਼ਾਂ ਲਈ ਸਿੱਖ ਸਿਆਸਤ ਐਪ ਹਾਸਿਲ ਕਰੋ ਜੀ - https://bit.ly/SikhSiyasatApp

📚 ਡਾ. ਸੇਵਕ ਸਿੰਘ ਦੀ ਕਿਤਾਬ “ਸ਼ਬਦ ਜੰਗ” ਮੰਗਵਾਉਣ ਲਈ ਇਹ ਤੰਦ ਛੂਹ ਕੇ ਸੁਨੇਹਾ ਭੇਜ ਦਿਓ ਜੀ — https://wa.me/p/7380518772016789/9189...

#punjab #singh #sikhsiyasat #audiobooks #history #akaltakthsahib #punjabi #sgpc #world #punjabpolitics

ਸਿੱਖ ਸਿਆਸਤ ਉੱਤੇ ਪੇਸ਼ ਕੀਤੀਆਂ ਜਾਂਦੀਆਂ ਪੇਸ਼ਕਸ਼ਾਂ ਵਿਚ ਬੁਲਾਰਿਆਂ/ਮਾਹਿਰਾਂ ਵੱਲੋਂ ਸਾਂਝੇ ਕੀਤੇ ਜਾਂਦੇ ਵਿਚਾਰ ਉਹਨਾ ਦੇ ਆਪਣੇ ਹਨ ਅਤੇ ਅਦਾਰੇ ਦਾ ਇਹਨਾ ਵਿਚਾਰ ਨਾਲ ਸਹਿਮਤ/ਅਸਹਿਮਤ ਹੋਣਾ ਜਰੂਰੀ ਨਹੀਂ ਹੈ। ** ਹੁਣ ਤੁਸੀਂ ਸਿੱਖ ਸਿਆਸਤ ਐਪ ਰਾਹੀਂ ਤਕਰੀਰਾਂ, ਵਖਿਆਨ, ਵਿਚਾਰ-ਗੋਸ਼ਟੀਆਂ, ਬੋਲਦੇ ਲੇਖ ਤੇ ਬੋਲਦੀਆਂ ਕਿਤਾਬਾਂ ਸੁਣ ਸਕਦੇ ਹੋ। ਸਿੱਖ ਸਿਆਸਤ ਐਪ (Sikh Siyasat App) ਤੁਸੀਂ Google Play Store ਅਤੇ Apple App Store ਰਾਹੀਂ ਹਾਸਿਲ ਕਰ ਸਕਦੇ ਹੋ।
* ਚੰਗੀਆਂ ਤੇ ਪੜ੍ਹਨਯੋਗ ਕਿਤਾਬਾਂ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਉਣ ਲਈ ਵਟਸਐਪ ਰਾਹੀਂ ਸੰਪਰਕ ਕਰੋ - +918968225990 **

Комментарии

Информация по комментариям в разработке