ਕੁਲਦੀਪ ਮਾਣਕ ਤੋਂ ਲੈਕੇ ਸਿੱਧੂ ਮੂਸੇਵਾਲੇ ਵਰਗੇ ਨਾਮੀ ਕਲਾਕਾਰ ਆਉਂਦੇ ਰਹੇ ਹਨ ਚੰਡੀਗੜ੍ਹ ਦੀ ਇਸ ਪੁਰਾਣੀ ਦੁਕਾਨ ਤੇ

Описание к видео ਕੁਲਦੀਪ ਮਾਣਕ ਤੋਂ ਲੈਕੇ ਸਿੱਧੂ ਮੂਸੇਵਾਲੇ ਵਰਗੇ ਨਾਮੀ ਕਲਾਕਾਰ ਆਉਂਦੇ ਰਹੇ ਹਨ ਚੰਡੀਗੜ੍ਹ ਦੀ ਇਸ ਪੁਰਾਣੀ ਦੁਕਾਨ ਤੇ

ਕੁਲਦੀਪ ਮਾਣਕ ਤੋਂ ਲੈਕੇ ਸਿੱਧੂ ਮੂਸੇਵਾਲੇ ਵਰਗੇ ਨਾਮੀ ਕਲਾਕਾਰ ਆਉਂਦੇ ਰਹੇ ਹਨ ਚੰਡੀਗੜ੍ਹ ਦੀ ਇਸ ਪੁਰਾਣੀ ਦੁਕਾਨ ਤੇ ‪@balleballefilms‬ ਕੁਲਦੀਪ ਮਾਣਕ ਤੋਂ ਲੈਕੇ ਸਿੱਧੂ ਮੂਸੇਵਾਲੇ ਵਰਗੇ ਨਾਮੀ ਕਲਾਕਾਰ ਆਉਂਦੇ ਰਹੇ ਹਨ ਚੰਡੀਗੜ੍ਹ ਦੀ ਇਸ ਪੁਰਾਣੀ ਦੁਕਾਨ ਤੇ | ਕੈਸਟਾਂ, ਸੀਡੀਆਂ ਅਤੇ ਤਵੇ ਵਾਲੇ ਰਿਕਾਰਡ ਦੇ ਯੁੱਗ ਨੂੰ ਅੱਜ ਵੀ ਯਾਦ ਦਿਲਾਉਂਦੀ ਹੈ ਸੈਕਟਰ ਸਤਾਰਾਂ ਦੀ ਇਹ ਦੁਕਾਨ | ਕਰੀਨਾ ਕਪੂਰ, ਅਭਿਸ਼ੇਕ ਬਚਨ, ਅਨੁਪਮ ਖੇਰ, ਬੱਬੂ ਮਾਨ, ਕੁਲਦੀਪ ਮਾਣਕ, ਸਿੱਧੂ ਮੂਸੇਵਾਲਾ, ਸਤਿੰਦਰ ਸਰਤਾਜ, ਹੰਸ ਰਾਜ ਹੰਸ, ਗੁਰਦਾਸ ਮਾਨ, ਹਰਭਜਨ ਮਾਨ ਅਤੇ ਸਰਦੂਲ ਸਿਕੰਦਰ ਤੋਂ ਇਲਾਵਾ ਮਿਊਜ਼ਿਕ ਇੰਡਸਟਰੀ ਦੇ ਹੋਰ ਨਾਮਵਰ ਕਲਾਕਾਰ ਵੀ ਆਉਂਦੇ ਰਹੇ ਹਨ ਸੈਕਟਰ ਸਤਾਰਾਂ ਦੀ ਇਸ ਪੁਰਾਣੀ ਦੁਕਾਨ ਤੇ | CHANDIGARH VLOGS
#chandigarh
#chandigarh_vlogs

Комментарии

Информация по комментариям в разработке