Bhai Moninder Singh shardhanjali (tribute) to Shaheed Bhai Hardeep Singh jee Nijjar

Описание к видео Bhai Moninder Singh shardhanjali (tribute) to Shaheed Bhai Hardeep Singh jee Nijjar

ਇਹ ਸ਼ਰਧਾਂਜਲੀ ਸਰੀ, ਕਨੇਡਾ ਵਿੱਖੇ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਦੇ ਅੰਤਿਮ ਅਰਦਾਸ ਮੌਕੇ ਦਿੱਤੀ ਗਈ ਸੀ।

The tribute was recorded on Sunday 25th June 2023 in Surrey BC at the bhog (funeral) of Shaheed Bhai Hardeep Singh Nijjar.

ਸ਼ਹੀਦ ਭਾਈ ਹਰਦੀਪ ਸਿੰਘ ਜੀ ਗੁਰੂ ਖਾਲਸਾ ਪੰਥ ਦੇ ਜੁਝਾਰੂ ਸਿੰਘਾਂ ਵਿੱਚੋਂ ਇੱਕ ਸਿਦਕਵਾਨ ਸੂਰਮਾ ਸੀ ਜਿਸ ਨੇ ੧੮ ਜੂਨ, ੨੦੨੩ ਨੂੰ ਸ਼ਹਾਦਤ ਦਾ ਜਾਮ ਪੀਤਾ। ਇਹ ਹਮਲਾ ਇੰਡੀਅਨ ਖੁਫ਼ੀਆ ਤੰਤਰ ਵੱਲੋਂ ਲੁਕਵੇਂ ਵਾਰਾਂ ਦੀ ਲੜੀ ਅਧੀਨ ਹੋਇਆ ਜਿਸ ਤਹਿਤ ਖਾਲਿਸਤਾਨੀ ਸੰਘਰਸ਼ ਦੇ ਜੁਝਾਰੂ ਆਗੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Bhai Hardeep Singh, a prominent jujharoo Singh of the Guru Khalsa Panth, was assassinated on the 18th of June. The assassination was orchestrated by Indian intelligence agencies as a part of a string of targeted killings of Khalistani activists and jujharoo Singhs around the world.

ਪ੍ਰਣਾਮ ਸ਼ਹੀਦਾਂ ਨੂੰ।
Parnaam Shaheeda Nu

----

ਖਾਲਿਸਤਾਨ ਕੇਂਦਰ ਦਾ ਮੁੱਖ ਟੀਚਾ ਗੁਰਮਤ ਸਿਧਾਂਤ ਅਨੁਸਾਰੀ ਚੱਲਣ ਵਾਲੀ ਸਮੂਹਕ ਪੰਥਕ ਅਗਵਾਈ ਨੂੰ ਉਸਾਰਨ ਅਤੇ ਸਹਿਯੋਗ ਦੇਣ ਦੇ ਕਾਰਜ ਨਾਲ ਪ੍ਰਣਾਇਆ ਹੋਇਆ ਹੈ।
The Khalistan Centre is dedicated to supporting and cultivating Gurmat-driven leadership to further the struggle for Khalistan.

Follow @KhalistanCentre on socials and read our publications on our website:
www.Khalistan.org

Комментарии

Информация по комментариям в разработке