Dr. Aman Gupta: ਆਈ.ਵੀ.ਏਫ ਕਰਵਾਉਣ ਵਾਲੇ ਮਰੀਜਾਂ ਦੇ ਸਵਾਲਾਂ ਦੇ ਜਵਾਬ

Описание к видео Dr. Aman Gupta: ਆਈ.ਵੀ.ਏਫ ਕਰਵਾਉਣ ਵਾਲੇ ਮਰੀਜਾਂ ਦੇ ਸਵਾਲਾਂ ਦੇ ਜਵਾਬ

ਆਈ.ਵੀ.ਏਫ ਕਿੰਨੀ ਦੇਰ ਦਾ ਇਲਾਜ ਹੈ?
ਆਈ.ਵੀ.ਏਫ ਇਕ ਤੋਂ ਡੇਢ ਮਹੀਨੇ ਦਾ ਇਲਾਜ ਹੈ।

ਆਈ.ਵੀ.ਏਫ ਦੌਰਾਨ ਕੋਈ ਚੀਰ ਫਾੜ ਕੀਤੀ ਜਾਂਦੀ ਹੈ ?
ਆਈ.ਵੀ.ਏਫ ਦੌਰਾਨ ਕੋਈ ਚੀਰ ਫਾੜ ਜਾਂ ਪੇਟ ਦੇ ਉਪਰ ਕਿਸੇ ਤਰਾਂ ਚੀਰਾ ਜਾਂ ਟਾਂਕਾ ਲਗਾਣ ਦੀ ਕੋਈ ਲੋੜ ਨਹੀਂ ਹੈ।

ਕਿ ਆਈ.ਵੀ.ਏਫ ਦਾ ਇਲਾਜ ਪੇਨਫੁਲ (ਦਰਦਨਾਕ) ਹੁੰਦਾ ਹੈ?
ਆਈ.ਵੀ.ਏਫ ਦਾ ਇਲਾਜ ਬਿਲਕਿਲ ਵੀ ਪੇਨਫੁਲ (ਦਰਦਨਾਕ) ਨਹੀਂ ਹੁੰਦਾ ਹੈ।

ਕਿ ਆਈ.ਵੀ.ਏਫ ਤੋਂ ਬਾਅਦ ਬੈਡ ਰੈਸਟ ਦੀ ਲੋੜ ਹੁੰਦੀ ਹੈ?
ਆਈ.ਵੀ.ਏਫ ਤੋਂ ਬਾਅਦ ਮਰੀਜ ਆਪਣਾ ਸਾਰਾ ਰੁਟੀਨ ਦਾ ਕੰਮ ਕਰ ਸਕਦਾ ਹੈ।
ਬਹੁਤ ਜਾਦਾ ਭਾਰੀ ਕੰਮ ਜਾਂ ਲੰਬੇ ਸਫਰ ਤੋਂ ਪਰਹੇਜ ਕਰਨਾ ਚਾਹੀਦਾ ਹੈ ।

ਕਿ ਆਈ.ਵੀ.ਏਫ ਤੋਂ ਬਾਅਦ ਜੁੜਵਾ ਬਚੇ ਹੀ ਹੁੰਦੇ ਹਨ?
ਇਸ ਵਿਚ ਕੋਈ ਸ਼ੱਕ ਨਹੀਂ ਆਈ.ਵੀ.ਏਫ ਦੌਰਾਨ 2-3 ਭਰੂਣ ਹੀ ਟਰਾਂਸਫਰ ਕੀਤੇ ਜਾਂਦੇ ਹੈ, ਪਰ ਆਮ ਤੋਰ ਤੇ ਦੇਖਿਆ ਗਿਆ ਹੈ ਕਿ ਸਿੰਗਲ ਪ੍ਰੈਗਨੈਂਸੀ ਹੀ ਕੌਂਟੀਨਯੁ ਹੁੰਦੀ ਹੈ।

ਕਿ ਆਈ.ਵੀ.ਏਫ ਤੋਂ ਬਾਅਦ ਡਿਲਿਵਰੀ ਦੌਰਾਨ ਵਡਾ ਓਪਰੇਸ਼ਨ ਹੀ ਹੋਏਗਾ?
ਆਈ.ਵੀ.ਏਫ ਦਾ ਵਡੇ ਓਪਰੇਸ਼ਨ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ।
ਵਡੇ ਓਪਰੇਸ਼ਨ ਦੇ ਲਈ ਡਿਲਿਵਰੀ ਕਰਨ ਦੌਰਾਨ ਡਿਲਿਵਰੀ ਕਰਨ ਵਾਲੇ ਡਾਕਟਰ ਦਾ ਫੈਸਲਾ ਹੁੰਦਾ ਹੈ।

Gem Hospital - IVF Centre in Bathinda
🏥 40 Feet Road, Namdev Marg, Ganesh Nagar, Bathinda, Punjab 151001
📧Email us: [email protected]
⚙️website: https://gemivf.com/
☎️Call us: +91 98723 44833

#IVFtreatment #ivfquestions #DrAmanGupta #GemIVF #bathinda

Комментарии

Информация по комментариям в разработке