Haryana ਦੀ youngest sarpanch Parveen Kaur ਨੂੰ ਮਿਲੋ | BBC NEWS PUNJABI

Описание к видео Haryana ਦੀ youngest sarpanch Parveen Kaur ਨੂੰ ਮਿਲੋ | BBC NEWS PUNJABI

#Youngestsarpanch #Parveenkaur #KakralaKuchian
ਹਰਿਆਣਾ ਦੇ ਕੈਥਲ ਦੇ ਪਿੰਡ ਕਕਰਾਲਾ ਕੁਚੀਆਂ ਦੀ ਪਰਵੀਨ ਕੌਰ 21 ਸਾਲ ਦੀ ਉਮਰ ‘ਚ ਸਰਪੰਚ ਬਣ ਗਈ ਸੀ।

2016 ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਸਰਬਸੰਮਤੀ ਨਾਲ ਪਰਵੀਨ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ।

ਪਰਵੀਨ ਵੱਲੋਂ ਕਰਵਾਏ ਗਏ ਪਿੰਡ ਦੇ ਵਿਕਾਸ ਕਾਰਜਾਂ ਲਈ ਪਿੰਡ ਵਾਸੀ ਖੁਸ਼ ਹਨ ਅਤੇ ਦੱਸਦੇ ਹਨ ਕਿ ਇੱਕ ਕੁੜੀ ਦੇ ਸਰਪੰਚ ਹੋਣ ਨਾਲ ਕੀ ਬਦਲਾਅ ਆਇਆ ਹੈ।

(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)
--
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp
---
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке