ਅਮਰੀਕਾ ਲਈ ਕੈਨੇਡਾ ਵਾਲੇ ਪ੍ਰੇਸ਼ਾਨ | AMERICA BULLETIN

Описание к видео ਅਮਰੀਕਾ ਲਈ ਕੈਨੇਡਾ ਵਾਲੇ ਪ੍ਰੇਸ਼ਾਨ | AMERICA BULLETIN

#donaldtrumpnews #kamalaharris #americanews #usa

ਸਮਝੌਤਾ ਸਿਰੇ ਨਾ ਚੜ੍ਹਨ 'ਤੇ ਰੇਲ ਕੰਪਨੀਆਂ ਦੀ ਹੜਤਾਲ ਸ਼ੁਰੂ
ਰੋਜ਼ਾਨਾ ਇਕ ਅਰਬ ਡਾਲਰ ਦੇ ਸਮਾਨ ਦੀ ਹੁੰਦੀ ਹੈ ਢੋਆ-ਢੁਆਈ



ਸਰਕਾਰ ਨੇ ਰੇਲ ਵਿਵਾਦ ਬਾਇੰਡਿੰਗ ਆਰਬਿਟ੍ਰੇਸ਼ਨ ਲਈ ਭੇਜਿਆ
ਕੁਝ ਦਿਨਾਂ 'ਚ ਰੇਲ ਸੇਵਾਵਾਂ ਮੁੜ ਬਹਾਲ ਹੋਣ ਦੀ ਜਤਾਈ ਉਮੀਦ



ਬਦਨਾਮ ਹੋ ਰਿਹੈ ਕੈਨੇਡਾ ਦਾ ਫ਼ੌਰਨ ਵਰਕਰ ਪ੍ਰੌਗਰਾਮ
ਪੰਜਾਬੀਆਂ ਨੇ ਦਿੱਤੇ ਟਰੂਡੋ ਦੀ ਸਰਕਾਰ ਨੂੰ ਸੁਝਾਅ



ਦੋ ਪੰਜਾਬੀ ਨੌਜਵਾਨ ਸਟੋਰ ਲੁੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰ
ਔਰਤ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਵੀ ਕੀਤਾ ਕਾਬੂ



ਕੈਨੇਡਾ ਦੇ ਮੁਸਲਿਮ ਭਾਈਚਾਰੇ ਦੀ ਪ੍ਰਧਾਨ ਮੰਤਰੀ ਟਰੂਡੋ ਨੂੰ ਕੋਰੀ ਨਾਂਹ
ਪ੍ਰਧਾਨ ਮੰਤਰੀ ਦੀ ਮੁਸਲਮਾਨ ਆਗੂਆਂ ਨਾਲ ਰੱਖੀ ਮੀਟਿੰਗ ਹੋਈ ਰੱਦ



ਟੋਰਾਂਟੋ ਦੀ ਟੋਅ ਟਰੱਕ ਜੰਗ ਵਿਚ ਭਾਰਤੀ ਦਾ ਹੋਇਆ ਕਤਲ
ਪੁਲਿਸ ਨੇ ਦੋ ਅੱਲ੍ਹੜਾਂ ਸਣੇ ਚਾਰ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

Комментарии

Информация по комментариям в разработке