ਪੰਜਾਬੀ ਗਾਇਕ ਰੰਗੀਲਾ ਜੱਟ ਦੀ ਜੀਵਨੀ Biography of Punjabi singer Rangeela Jatt

Описание к видео ਪੰਜਾਬੀ ਗਾਇਕ ਰੰਗੀਲਾ ਜੱਟ ਦੀ ਜੀਵਨੀ Biography of Punjabi singer Rangeela Jatt

ਰੰਗੀਲਾ ਜੱਟ ਪੰਜਾਬੀ ਦਾ ਪ੍ਰਸਿੱਧ ਗਾਇਕ ਸੀ । ਇਸ ਦਾ ਅਸਲੀ ਨਾਮ ਅਜੀਤ ਸਿੰਘ ਸੀ। ਗੰਗੀਲਾ ਜੱਟ 1960 ਤੋਂ 1980 ਤੱਕ ਦੋ ਦਹਾਕੇ ਪੰਜਾਬੀ ਪੰਜਾਬੀ ਸਰੋਤਿਆਂ ਦੇ ਮਨਾ ਵਿਚ ਛਾਇਆ ਰਿਹਾ।
1966 ਵਿਚ ਕੋਲੰਬੀਆ ਕੰਪਨੀ ਵਿਚ ਉਸ ਦਾ ਪਹਿਲਾ ਗੀਤ ਪ੍ਰਕਾਸ਼ ਸਿੱਧੂ ਨਾਲ ਆਇਆ। ਜਿਸ ਦੇ ਬੋਲ ਸਨ।
ਰੰਗੀਲੇ ਜੱਟ ਦਾ ਜਨਮ 1940 ਵਿੱਚ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦੇ ਪਿੰਡ ਬਾਲੋ ਕੀ ਵਿਖੇ ਹੋਇਆ। ਇਹ ਪਿੰਡ ਮਹਿਤਪੁਰ ਕਸਬੇ ਦੇ ਬਿਲਕੁਲ ਨੇੜੇ ਹੈ। ਪੜ੍ਹਾਈ ਵੱਲੋਂ ਉਹ ਕੋਰਾ ਹੀ ਸੀ ਤੇ ਪਿੰਡ ਦੇ ਸਕੂਲ ਤੋਂ ਸਿਰਫ਼ ਤਿੰਨ-ਚਾਰ ਜਮਾਤਾਂ ਹੀ ਪੜ੍ਹ ਸਕਿਆ । ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਸੀ। ਸੰਨ 1990 ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਗਾਇਕ ਨੇ ਲੁਧਿਆਣੇ ਸ਼ਹਿਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਭਾਵੇਂ ਅੱਜ ਉਹ ਸਾਡੇ ਵਿੱਚ ਨਹੀਂ, ਪਰ ਉਸ ਦੀ ਆਵਾਜ਼ ਹਮੇਸ਼ਾਂ ਅਮਰ ਰਹੇਗੀ।
ਉਸ ਦੇ ਪ੍ਰਸਿੱਧ ਗੀਤ ਹਨ :
ਮੱਛਰਦਾਨੀ ਲੈ ਦੇ ਵੇ. ਮੱਛਰ ਨੇ ਖਾ ਲਈ ਤੋੜਕੇ।
ਭਾਂਡੇ ਕਲੀ ਕਰਾ ਲਓ।
ਭੱਠੇ ਦੀਆਂ ਇੱਟਾਂ ਵਾੰਗੂ ਪਏ ਨੇ ਜੁਆਕ ਤੇਰੇ, ਜੇਹੜੀ ਵੀ ਮੰਜੀ ਤੇ ਹੱਥ ਮਾਰਾਂ।
ਵੇ ਹੌਲੀ ਹੌਲੀ ਤੋਰ ਬੋਤੇ ਨੂੰ। ਜੁੱਤੀ ਡਿੱਗ ਪਊ ਸਿਤਾਰਿਆਂ ਵਾਲੀ।
ਕੁੜੀ ਨੇ ਸੁਵਾਇਆ ਕਾਲਾ ਘੱਗਰਾ ਸੂਫ ਦਾ। ਲੌਂਣ ਨੂੰ ਲੁਵਾ ਲਿਆ ਫੀਤਾ।
ਚੂੜੇ ਵਾਲੀ ਬਾਂਹ ਕੱਢ ਕੇ ਕਦੇ ਹਾਕ ਨਾ ਚੰਦਰੀਏ ਮਾਰੀ।
ਡੰਡੀਆਂ ਘੜਾ ਦੇ ਮਿੱਤਰਾ। ਗਾਵਾਂ ਜਸ ਗਿੱਧਿਆਂ ਵਿੱਚ ਤੇਰਾ।
ਰੰਗੀਲੇ ਜੱਟ ਦੇ ਹੋਰ ਵੀ ਅਨੇਕਾਂ ਗੀਤ ਮਸ਼ਹੂਰ ਹੋਏ ਜਿਨ੍ਹਾਂ ਵਿਚੋਂ ਕੁੱਝ ਦਾ ਜ਼ਿਕਰ ਕਰਨਾ ਬਣਦਾ ਹੈ।
ਮਿੱਤਰਾਂ ਦੇ ਬਾਗ਼ ਦੇ ਵਿੱਚੋਂ, ਕੰਧ ਟੱਪ ਕੇ ਗੁਲਾਬੀ ਫੁੱਲ ਤੋੜਿਆ ।
ਦਿੱਤੇ ਸੀ ਤਵੀਤ ਤੈਂ ਕਰੀਰਾਂ ਓਹਲੇ ਖੜ੍ਹ, ਦੇਖਦੀ ਸੀ ਸਾਡੀ ਭਰਜਾਈ ਮੁੰਡਿਆ।
ਮੈਂ ਕਾਲਜ ਵਿਚ ਪੜ੍ਹਦੀ ਵੇ। ਤੈਨੂੰ ਮੁੰਡਿਆ ਮਿਲਣ ਦੀ ਮਾਰੀ।
ਹੋਵੇਂਗੀ ਉਨੀਂਦੀ ਰਾਤ ਦੀ । ਭਾਬੀ ਸੌਂ ਜਾ ਨੀ ਪੱਖੀ ਦੀ ਝੱਲ ਮਾਰਾਂ ।
ਤੇਰੀ ਮਾਂ ਦੇ ਨੌ ਕੁੜੀਆ। ਮੱਥਾ ਟੇਕਦੀ ਨੂੰ ਵੱਜ ਜਾਣ ਬਾਰਾਂ।
ਉੱਥੇ ਉੱਗਦਾ ਚੰਨਣ ਦਾ ਬੂਟਾ। ਜਿੱਥੇ ਨੀ ਮਾਹੀ ਪੱਬ ਧਰਦਾ।
-------
Rangeela Jatt was a popular Punjabi singer. His real name was Ajit Singh. Gangila Jatt dominated the minds of Punjabi Punjabi listeners for two decades from 1960 to 1980.
Her first song came with Sudesh Kapoor at the Columbia Company in 1966. Whose words were.
Rangile Jatt was born in 1940 in village Balo Ki in Nakodar tehsil of Jalandhar district. The village is very close to Mehatpur town. He was a bachelor of education and could only study three-four classes from the village school. He had a passion for singing since childhood. In 1990, due to a sudden heart attack, the singer said goodbye to this funny world in Ludhiana city. Even though he is not among us today, his voice will always remain immortal.
us de prasidh geet han : machhardani lai they way. machhar ne kha layi todke. bhande kali kara lao. bhatthe dian ittan vangu paye ne juak tere, jehadi v manji te hath maran. way hauli hauli tor bote nu. jutti digg pau sitarian vali. kudi ne suvaya kala ghagra soof da. launn noon luva lia fita. choore vali banh kadh ke kade hawk na chandrie mari. dandian ghada de mitra. gavan jas giddhian witch tera. rangile jatt de hor vi anekan geet mashhur hoye jinhan vichon kujh da zikar karna banda hai. mitran de bagh de vichon, kandh tapp ke gulabi full todia .ditte si taveet tain kareeran ohle kharh, dekhdi si saadi bharjai mundia. main kalaj vich parhdi way. tainu mundia milan di maari. hovengi unindi raat dee . bhabi saun ja nee pakhi di jhall maran . teri maan de nau kudia. matha tekdi noon vajj jaan baran. utthe uggada chanan da boota. jithe nee mahi pub dharda.
#plz_subscribe_my_channel
#plz_subscribe_my_channel

Комментарии

Информация по комментариям в разработке