Jass Peera De | Peer Malerkotla | ਗੱਲ ਸੁਣ ਪੀਰ ਮੇਰੇ ਲੱਠਿਆ | Dilshad Khan Dadu | 8059445004

Описание к видео Jass Peera De | Peer Malerkotla | ਗੱਲ ਸੁਣ ਪੀਰ ਮੇਰੇ ਲੱਠਿਆ | Dilshad Khan Dadu | 8059445004

Jass Peera De | Peer Malerkotla | ਗੱਲ ਸੁਣ ਪੀਰ ਮੇਰੇ ਲੱਠਿਆ | Dilshad Khan Dadu | 8059445004
Artist: Dilshad Khan Dadu 80594-45004
About Jass: Jass Peera De
Produced by : Late Sh. Satpal Bansal
Directed by : Ashok Bansal 94170-32000

********************
Lyrics:-
ਗੱਲ ਸੁਣ ਪੀਰ ਮੇਰੇ ਲੱਠਿਆ, ਪਾਸਾ ਕਿਹੜੀਆਂ ਗੱਲਾਂ ਤੋਂ ਦਸ ਵੱਟਿਆ।
ਤੇਰੇ ਦਰ ਦਾ ਸਵਾਲੀ, ਮੈਨੂੰ ਮੋੜੀ ਨਾ ਤੂੰ ਖਾਲੀ
ਹੱਲ ਨਾ ਫਕੀਰੀ ਵਾਲਾ ਦੱਸਿਆ
ਗੱਲ ਸੁਣ ਪੀਰ ਮੇਰੇ ਲੱਠਿਆ, ਪਾਸਾ ਕਿਹੜੀਆਂ ਗੱਲਾਂ ਤੋਂ ਦਸ ਵੱਟਿਆ।
1 ਪਾਵਾ ਸੱਜਰੀ ਸਵੇਰ ਤੇਰੀ ਭੰਗ ਓਏ,
ਚਾਏ ਗਰਮੀ ਤੇ ਚਾਏ ਹੋਵੇ ਠੰਡ ਓਏ
ਆਵਾ ਤੇਰੇ ਦਰਬਾਰ, ਉਠ ਦਿਨ ਵੀਰਵਾਰ
ਬੱਸ ਤੇਰੇ ਤੇ ਈਮਾਨ ਪੂਰਾ ਰੱਖਿਆ
ਗੱਲ ਸੁਣ ਪੀਰ ਮੇਰੇ ਲੱਠਿਆ, ਪਾਸਾ ਕਿਹੜੀਆਂ ਗੱਲਾਂ ਤੋਂ ਦਸ ਵੱਟਿਆ।
2 ਜਦੋਂ ਤੋਬਤ ਨਗਾਰਾ ਦਰ ਵੱਜਦਾ
ਸੱਚੀ ਬੜਾ ਹੀ ਪਿਆਰਾ ਮੈਨੂੰ ਲੱਗਦਾ
ਤੇਰੇ ਜਗਦੇ ਚਿਰਾਗ , ਨੇ ਜਗਾਉਂਦੇ ਮੇਰੇ ਭਾਗ
ਜਾ ਕੇ ਰੋਜ਼ੇ ਤੇ ਬੜਾ ਹੀ ਕੁਝ ਖੱਟਿਆ
ਗੱਲ ਸੁਣ ਪੀਰ ਮੇਰੇ ਲੱਠਿਆ, ਪਾਸਾ ਕਿਹੜੀਆਂ ਗੱਲਾਂ ਤੋਂ ਦਸ ਵੱਟਿਆ।

3 ਤੇਰੇ ਹੋਗੇ ਅਾ ਮੁਰੀਦ ਮੇਰੇ ਬਾਬਲਾ
ਤੇਰੇ ਚਰਨਾ ਚੋ ਰਵੇ ਸਦਾ ਬਾਲਕਾ
ਚਾਹੇ ਮਾਰ... ਚਾਹੇ ਛੱਡ, ਸਾਨੂੰ ਕਰੀ ਨਾ ਅਲੱਗ
ਤੇਰਾ ਕਲਮਾ ਬੁੱਲਾਂ ਤੇ ਰਹੇ ਰਟਿਆ
ਗੱਲ ਸੁਣ ਪੀਰ ਮੇਰੇ ਲੱਠਿਆ, ਪਾਸਾ ਕਿਹੜੀਆਂ
ਗੱਲਾਂ ਤੋਂ ਦਸ ਵੱਟਿਆ।
4 ਮੇਰੀ ਜਿੰਦਗੀ ਫ਼ਕੀਰਾਂ ਤੇਰੇ ਲੇਖੇ ਜੀ
ਪੈਣ ਹਰ ਥਾਂ ਤੇ, ਤੇਰੇ ਹੀ ਭੁਲੇਖੇ ਜੀ
ਤੂੰ ਹੈ ਮਸਤ ਮਲੰਗ, ਮੈਨੂੰ ਰੰਗਾਂ ਵਿੱਚ ਰੰਗ
ਤੈਨੂੰ ਛੱਡ ਨਾ ਫਕੀਰਾਂ ਕਿਤੇ ਨੱਠਿਆ
ਗੱਲ ਸੁਣ ਪੀਰ ਮੇਰੇ ਲੱਠਿਆ, ਪਾਸਾ ਕਿਹੜੀਆਂ ਗੱਲਾਂ ਤੋਂ ਦਸ ਵੱਟਿਆ।

5 ਸਹਿਰ ਕੋਟਲੇ ਚੋ ਰੋਜਾ ਮੇਰੇ ਪੀਰ ਦਾ
ਰੋਗ ਝੜੇ ਜਿੱਥੇ ਲੋਕੋ ਜਾ ਸਰੀਰ ਦਾ
ਪੀਰਾਂ ਦਾਦੂ ਵਾਲਾ ਖਾਨ, ਤੇਰਾ ਕਰੇ ਗੁਣਗਾਨ
ਤੇਰਾ ਭਜਣ ਬਣਾ ਕੇ ਪੂਰਾ ਹੱਟਿਆ
ਗੱਲ ਸੁਣ ਪੀਰ ਮੇਰੇ ਲੱਠਿਆ, ਪਾਸਾ ਕਿਹੜੀਆਂ ਗੱਲਾਂ ਤੋਂ ਦਸ ਵੱਟਿਆ।
==================================================
................................................................................................................
Our Social Links-

Youtube - https://.   / peeradejass  
Facebook- https://.facebook.com/peeradejass
Twitter- https://.twitter.com/peeradejass
instagram-   / peeradejass  

Don't forget to LIKE,COMMENT SHARE & SUBSCRIBE ...

THANKS FOR WATCHING...

#PeeraDeJass #BansalRecords #DilshadKhanDadu

Комментарии

Информация по комментариям в разработке