MATA SHAM KAUR MOHNI JASS | ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ | ਧਮਾਕਾ💥 | Dilshad Khan Dadu

Описание к видео MATA SHAM KAUR MOHNI JASS | ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ | ਧਮਾਕਾ💥 | Dilshad Khan Dadu

MATA SHAM KAUR MOHNI JASS | ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ | ਧਮਾਕਾ💥 | Dilshad Khan Dadu
Artist: Dilshad Khan Dadu 80594-45004
About Jass: MATA SHAM KAUR MOHNI JASS
Produced by : Late Sh. Satpal Bansal
Directed by : Ashok Bansal 94170-32000

********************
Lyrics:-
1 ਬੈਠਾ ਸਾਧ ਸੀ ਵਿਰਤੀ ਲਾਈ ਜੀ
ਮੈਨੂੰ ਵਾਜ ਝਾਂਜਰ ਦੀ ਆਈ ਜੀ
ਮਾਰ ਤਾੜੀ ਫਿਰੇ ਬਲਾਉਣ ਨੂੰ
ਮੇਰਾ ਜੀ ਕਰਦਾ.....ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।

2 ਲਵੇ ਅੰਗ ਅੰਗ ਅਗੜਾਈਆਂ ਜੀ
ਫੇਰ ਸਿਗਟਾਂ ਨਾਥ ਦੀਆਂ ਲਾਈਆਂ ਜੀ।
ਟਿੱਲੇ ਤੇ ਬੀਨ ਵਜਾਉਣ ਨੂੰ ਮੇਰਾ ਜੀ ਕਰਦਾ....
ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।

3 ਅੱਖਾਂ ਵਿੱਚ ਲਾਲੀ ਕਹਿਰਾਂ ਦੀ
ਪਈ ਧਮਕ ਜਾਂਦੀ ਏ ਪੈਰਾਂ ਦੀ
ਘੁੰਗਰੂ ਪੈਰਾਂ ਵਿੱਚ ਪਾਉਣ ਨੂੰ ਮੇਰਾ ਜੀ ਕਰਦਾ....
ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।

4 ਟੁੱਟ ਗਈਆਂ ਪਾਈਆਂ ਵੰਗਾਂ ਜੀ
ਮੋਹਣੀ ਅਾ ਗਈ ਵਿੱਚ ਰੰਗਾਂ ਜੀ
ਸੁੱਤੀ ਸੰਗਤ ਲੱਗੀ ਜਗਾਉਣ ਨੂੰ ਮੇਰਾ ਜੀ ਕਰਦਾ....
ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।

5 ਨਾ ਲੈਅ ਲੈਅ ਮਾਰੇ ਵਾਜਾ ਜੀ
ਮਾਤਾ ਵੰਡਦੀ ਅੱਜ ਮੁਰਾਦਾ ਜੀ
ਕੋਈ ਐਸਾ ਹੁਕਮ ਸਨਾਉਣ ਨੂੰ ਮੇਰਾ ਜੀ ਕਰਦਾ
ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।

6 ਨਾਲ ਆਇਆ ਕੇਸਰ ਮੱਲ ਰਾਣਾ ਜੀ
ਪਾਂ ਕੇ ਪੂਰਾ ਪੁਲਸ ਦਾ ਬਾਣਾ ਜੀ
ਅੱਜ ਭਜਣ ਖਾਨ ਦੇ ਗਉਣ ਨੂੰ ਮੇਰਾ ਜੀ ਕਰਦਾ
ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।
==================================================
................................................................................................................
Our Social Links-

Youtube - https://.   / peeradejass  
Facebook- https://.facebook.com/peeradejass
Twitter- https://.twitter.com/peeradejass
instagram-   / peeradejass  


Don't forget to LIKE,COMMENT SHARE & SUBSCRIBE ...



THANKS FOR WATCHING...

#PeeraDeJass #MataMohni #DilshadKhanDadu

Комментарии

Информация по комментариям в разработке