SAD | ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ | Prem Singh Chandumajra | Bibi Jagir Kaur

Описание к видео SAD | ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ | Prem Singh Chandumajra | Bibi Jagir Kaur

SAD | ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ | Prem Singh Chandumajra | Bibi Jagir Kaur
#Shiromaniakalidal #Punjabpolitics #Sukhbirbadal #Premsinghchandumajra #bibijagirkaur #Sikandersinghmalooka #abplive
ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ
ਸ਼੍ਰੋਮਣੀ ਅਕਾਲੀ ਦਲ ਬਾਗ਼ੀ ਧੜੇ ਵਲੋਂ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ
'ਸੁਖਬੀਰ ਬਾਦਲ ਨੇ ਪਾਰਟੀ ਨੂੰ ਖੇਰੂੰ-ਖੇਰੂੰ ਕੀਤਾ'
'ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਧੜਿਆਂ 'ਚ ਵੰਡਿਆ'
'ਸੁਖਬੀਰ ਨੇ ਮਨਚਾਹੇ ਬੰਦਿਆਂ ਨੂੰ ਇਕੱਠਾ ਕਰਕੇ ਧੜਾ ਬਣਾਇਆ'
'ਪਾਰਟੀ ਦੀ ਸਲਾਹ ਬਿਨ੍ਹਾ ਸੁਖਬੀਰ ਨੇ PM ਨਾਲ ਮੁਲਾਕਾਤ ਕੀਤੀ'
'ਗਠਜੋੜ ਲਈ ਸੁਖਬੀਰ ਨੇ BJP ਦੇ ਤਰਲੇ ਕੱਢੇ'
'ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਾਂਗੇ' - ਚੰਦੂਮਾਜਰਾ
ਬਾਗ਼ੀ ਧੜੇ ਨੇ ਸੁਖਬੀਰ ਬਾਦਲ 'ਤੇ ਲਗਾਏ ਗੰਭੀਰ ਇਲਜ਼ਾਮ
ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ
ਜਲੰਧਰ ਜ਼ਿਮਨੀ ਚੋਣਾਂ 'ਤੇ ਬੋਲਿਆ ਬਾਗ਼ੀ ਧੜਾ
'ਆਪਣੇ ਉਮੀਦਵਾਰ ਨਾਲ ਕਿਹੜੀ ਪਾਰਟੀ ਇਸ ਤਰ੍ਹਾਂ ਕਰਦੀ?'
'ਅਸੀਂ ਤਕੜੇ ਹੋ ਕੇ ਜਲੰਧਰ ਜ਼ਿਮਨੀ ਚੋਣਾਂ ਲੜਾਂਗੇ' - ਬਾਗ਼ੀ ਧੜਾ
'ਬੀਬੀ ਸੁਰਜੀਤ ਕੌਰ ਪੰਥ ਦੇ ਸਾਂਝੇ ਉਮੀਦਵਾਰ' - ਬਾਗ਼ੀ ਧੜਾ
'ਸੁਰਜੀਤ ਕੌਰ ਤੋਂ ਸਮਰਥਨ ਵਾਪਸ ਲੈਣਾ ਮੰਦਭਾਗਾ' - ਬਾਗ਼ੀ ਧੜਾ
'ਹਰਸਿਮਰਤ ਕੌਰ ਬਾਦਲ ਨੂੰ ਅਜਿਹੀ ਭਾਸ਼ਾ ਸ਼ੋਭਾ ਨਹੀਂ ਦਿੰਦੀ'
ਸਿਆਸੀ ਗਲਿਆਰਿਆਂ ਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਾੰਟੋ ਕਲੇਸ਼ ਸੁਰਖੀਆਂ ਚ ਹੈ |
ਬਾਗੀ ਧੜੇ ਦੇ ਮੈਂਬਰਾਂ ਵਲੋਂ ਇਕ ਵਾਰ ਫ਼ਿਰ ਤੋਂ ਪ੍ਰੈੱਸ ਕਾਨਫ਼ਰੰਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਨਿਸ਼ਾਨੇ ਕੱਸੇ ਗਏ ਹਨ
ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ |
ਬਾਗੀ ਧੜੇ ਦੇ ਮੈਂਬਰਾਂ ਦੀ ਅਗਵਾਈ ਕਰਦੇ ਹੋਏ ਟਕਸਾਲੀ ਅਕਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ
ਸੁਖਬੀਰ ਬਾਦਲ ਨੇ ਪਾਰਟੀ ਨੂੰ ਖੇਰੂੰ-ਖੇਰੂੰ ਕਰਨ ਦਾ ਕੰਮ ਕੀਤਾ'
'ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਧੜਿਆਂ 'ਚ ਵੰਡਿਆ'
ਤੇ ਮਨਚਾਹੇ ਬੰਦਿਆਂ ਨੂੰ ਇਕੱਠਾ ਕਰਕੇ ਧੜਾ ਬਣਾਇਆ'
'ਪਾਰਟੀ ਦੀ ਸਲਾਹ ਬਿਨ੍ਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਨੇ PM ਨਾਲ ਮੁਲਾਕਾਤ ਕੀਤੀ'
ਤੇ 'ਗਠਜੋੜ ਲਈ ਸੁਖਬੀਰ ਨੇ BJP ਦੇ ਤਰਲੇ ਕੱਢੇ'
ਅੱਜ ਸੁਖਬੀਰ ਬਾਦਲ ਦੇ ਗ਼ਲਤ ਫੈਸਲਿਆਂ ਦਾ ਨਤੀਜਾ ਹੈ ਕਿ ਪਾਰਟੀ ਸਿਆਸਤ ਚ ਹਾਸ਼ੀਏ 'ਤੇ ਖੜ੍ਹੀ ਹੈ
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке