Lahore Diary: Bhai Mardana ਦੀ ਬਰਾਦਰੀ ਦੇ ਉਹ ਬੰਦੇ, ਜਿਨ੍ਹਾਂ ਰਬਾਬ ਦੀ ਕਲਾ ਨੂੰ ਜ਼ਿੰਦਾ ਰੱਖਿਆ | BBC NEWS

Описание к видео Lahore Diary: Bhai Mardana ਦੀ ਬਰਾਦਰੀ ਦੇ ਉਹ ਬੰਦੇ, ਜਿਨ੍ਹਾਂ ਰਬਾਬ ਦੀ ਕਲਾ ਨੂੰ ਜ਼ਿੰਦਾ ਰੱਖਿਆ | BBC NEWS

ਲਾਹੌਰ ਡਾਇਰੀ 7 ਅਧੀਨ ਅੱਜ ਗੱਲ ਭਾਈ ਮਰਦਾਨਾ ਦੀ ਬਿਰਾਦਰੀ ਦੇ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਰਬਾਬ ਦੀ ਕਲਾ ਨੂੰ ਸਾਂਭੀ ਰੱਖਿਆ ਹੈ।

ਲਾਹੌਰ ਦੀ ਬਿਰਾਦਰੀ ਦੇ ਉਹ ਲੋਕ ਜਿਨ੍ਹਾਂ ਦੇ ਬਜ਼ੁਰਗ ਭਾਈ ਮਰਦਾਨਾ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਬਾਬ ਵਜਾਉਂਦੇ ਸਨ।

ਭਾਈ ਮਰਦਾਨਾ ਦੀ ਬਿਰਾਦਰੀ ਦੇ ਇਨ੍ਹਾਂ ਲੋਕਾਂ ਨੇ ਰਬਾਬ ਦੀ ਕਲਾ ਨੂੰ ਕਿਵੇਂ ਸਾਂਭਿਆ ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ।
#LahoreDiary #BhaiMardana #Rabaab
--
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp
---
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке