ਮੁਹੰਮਦ ਸਦੀਕ ਅਤੇ ਦੀਦਾਰ ਸੰਧੂ ਦਾ ਫੁੱਲ ਐਨ ਐਲ ਪੀ- ਰਿਕਾਰਡ ਨੰਬਰ- S/45NLP 4003 - ਸਾਲ 1978

Описание к видео ਮੁਹੰਮਦ ਸਦੀਕ ਅਤੇ ਦੀਦਾਰ ਸੰਧੂ ਦਾ ਫੁੱਲ ਐਨ ਐਲ ਪੀ- ਰਿਕਾਰਡ ਨੰਬਰ- S/45NLP 4003 - ਸਾਲ 1978

ਸਾਈਡ ਏ
1. ਤੇਰੇ ਵੀਰ ਦੀ ਦਿਉਰਾ ਵੇ।ਲੇਖਕ- ਦੀਦਾਰ ਸੰਧੂ
2. ਚੜੀ ਜਵਾਨੀਂ ਰਹੇ ਨਾਂ ਗੁੱਝੀ।
ਲੇਖਕ- ਸੁਰਜੀਤ ਸਿੰਘ ਢਿੱਲੋਂ।
3. ਸੋਲ਼ਵੀਂ ਚ ਦਿਉਰ ਪੜਦਾ।
ਲੇਖਕ- ਗੁਰਨਾਂਮ ਸਿੰਘ ਗਾਮੀਂ।
4. ਤੇਰਾ ਵੈਲੀਆਂ ਦੇ ਨਾਲ਼ ਮੁਲਾਹਜਾ।
ਲੇਖਕ - ਬਾਬੂ ਸਿੰਘ ਮਾਨ।
ਗਾਇਕ ਅਤੇ ਗਾਇਕਾ - ਮੁਹੰਮਦ ਸਦੀਕ ਰਣਜੀਤ ਕੌਰ।
ਸਾਈਡ ਬੀ
1. ਦਿਉਰਾ ਵੇ ਮੁੰਦੀ ਮੋੜ ਦੇ।
2. ਮੁੰਡਾ ਹਾਣ ਦਾ ਕਲੇਜੇ ਨਾਲ਼।
3. ਸਾਨੂੰ ਇਸ਼ਕ ਲੱਗਾ ਭਰਜਾਈ ਦਾ।
4. ਡੋਲੇ ਅੰਗ ਅੰਗ।
ਲੇਖਕ- ਦੀਦਾਰ ਸੰਧੂ।
ਗਾਇਕ ਅਤੇ ਗਾਇਕਾ - ਦੀਦਾਰ ਸੰਧੂ ਅਤੇ ਸਨੇਹ ਲਤਾ।
ਸੰਗੀਤ- ਸਵਰਗਵਾਸੀ ਕੇਸਰ ਸਿੰਘ ਨਰੂਲਾ ਜੀ।
ਕੰਪਨੀਂ - ਐਚ ਐਮ ਵੀ।
ਅਗਲਾ ਰਿਕਾਰਡ- ਏਕ ਨੂਰ ਤੇ ਸਭ ਜੱਗ ਉਪਜਿਆ।

Комментарии

Информация по комментариям в разработке