ਕੁਲਦੀਪ ਮਾਣਕ, ਕਰਤਾਰ ਰਮਲਾ,ਮੁਹੰਮਦ ਰਫੀ ਸਾਹਿਬ ਅਤੇ ਰਣਜੀਤ ਕੌਰ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 11058

Описание к видео ਕੁਲਦੀਪ ਮਾਣਕ, ਕਰਤਾਰ ਰਮਲਾ,ਮੁਹੰਮਦ ਰਫੀ ਸਾਹਿਬ ਅਤੇ ਰਣਜੀਤ ਕੌਰ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 11058

ਸਾਈਡ ਏ
1. ਸਾਥੋਂ ਨੀ ਮੱਝੀਂ ਚਾਰ ਹੁੰਦੀਆਂ।
ਗਾਇਕ - ਕੁਲਦੀਪ ਮਾਣਕ, ਕਰਤਾਰ ਰਮਲਾ ਅਤੇ ਸਾਥੀ।
2. ਹੱਸ ਬੱਲੀਏ।
ਗਾਇਕ ਅਤੇ ਗਾਇਕਾ - ਮੁਹੰਮਦ ਰਫੀ ਸਾਹਿਬ ਅਤੇ ਰਣਜੀਤ ਕੌਰ।
ਸਾਈਡ ਬੀ
1. ਤੇਰਾ ਕੋਈ ਨਹੀਓਂ ਬੇਲੀ।
ਗਾਇਕ - ਮੁਹੰਮਦ ਰਫੀ ਸਾਹਿਬ।
ਲੇਖਕ - ਬਾਬੂ ਸਿੰਘ ਮਾਨ।
ਸੰਗੀਤ - ਮੁਹੰਮਦ ਸਦੀਕ।
ਕੰਪਨੀਂ - ਐਚ ਐਮ ਵੀ - ਹਿਜ਼ ਮਾਸਟਰਜ ਵਾਇਸ।
ਸਾਲ - 1979

Комментарии

Информация по комментариям в разработке