Panchayat Elections - ਬਿਕਰਮ ਮਜੀਠੀਆ ਪਹੁੰਚੇ ਮਜੀਠਾ ਬਲਾਕ, ਵੇਖੋ ਕਿਹੜੀ ਗੱਲੋਂ ਪੈ ਗਿਆ ਰੌਲਾ । Punjab Tak

Описание к видео Panchayat Elections - ਬਿਕਰਮ ਮਜੀਠੀਆ ਪਹੁੰਚੇ ਮਜੀਠਾ ਬਲਾਕ, ਵੇਖੋ ਕਿਹੜੀ ਗੱਲੋਂ ਪੈ ਗਿਆ ਰੌਲਾ । Punjab Tak

Panchayat Elections - ਬਿਕਰਮ ਮਜੀਠੀਆ ਪਹੁੰਚੇ ਮਜੀਠਾ ਬਲਾਕ, ਵੇਖੋ ਕਿਹੜੀ ਗੱਲੋਂ ਪੈ ਗਿਆ ਰੌਲਾ । Punjab Tak
#bikrammajithia #bikramsinghmajithia #panchayatelection2024
ਪੰਚਾਇਤੀ ਚੋਣਾਂ ਨੂੰ ਲੈਕੇ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ ਹੈ । ਅੰਮ੍ਰਿਤਸਰ ਦੇ ਮਜੀਠਾ ਹਲਕਾ 'ਚ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਪਹੁੰਚੇ ਤੇ ਉਹਨਾਂ ਨੇ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਲੈਕੇ ਸਵਾਲ ਚੁੱਕੇ ।
#PUT008
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  
Website-https://www.tak.live/punjab-tak

Комментарии

Информация по комментариям в разработке