Faridkot 'ਚ ਸਰਪੰਚੀ ਪਿੱਛੇ ਵਿਦੇਸ਼ੀ ਨੰਬਰ ਤੋਂ ਆਇਆ ਫੋਨ, ਉਮੀਦਵਾਰ ਨੂੰ ਦਿੱਤੀ ਏਹ ਚਿਤਾਵਨੀ । Punjab Tak

Описание к видео Faridkot 'ਚ ਸਰਪੰਚੀ ਪਿੱਛੇ ਵਿਦੇਸ਼ੀ ਨੰਬਰ ਤੋਂ ਆਇਆ ਫੋਨ, ਉਮੀਦਵਾਰ ਨੂੰ ਦਿੱਤੀ ਏਹ ਚਿਤਾਵਨੀ । Punjab Tak

Faridkot 'ਚ ਸਰਪੰਚੀ ਪਿੱਛੇ ਵਿਦੇਸ਼ੀ ਨੰਬਰ ਤੋਂ ਆਇਆ ਫੋਨ, ਉਮੀਦਵਾਰ ਨੂੰ ਦਿੱਤੀ ਏਹ ਚਿਤਾਵਨੀ । Punjab Tak
#faridkot #panchayatelection2024 #punjabnews #punjab
ਕੋਟਕਪੂਰਾ ਦੇ ਪਿੰਡ ਸੀਬੀਆਂ ਦੇ ਸਰਪੰਚੀ ਚੋਣ ਲੜਨ ਦੇ ਚਾਹਵਾਨ ਨੌਜਵਾਨ ਉਮੀਦਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਫੋਨ ਆ ਰਹੇ ਹਨ ਜਿਸ ਵਿੱਚ ਕਿਹਾ ਜਾ ਰਿਹਾ ਉਹ ਸਰਪੰਚ ਦੀ ਚੋਣ ਨਾ ਲੜੇ ।


About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  
Website-https://www.tak.live/punjab-tak

Комментарии

Информация по комментариям в разработке