Nanny Visa Update 2025 | ਕੈਨੇਡਾ Caregiver Pilot Program & PR Pathways Explained 🇨🇦✨

Описание к видео Nanny Visa Update 2025 | ਕੈਨੇਡਾ Caregiver Pilot Program & PR Pathways Explained 🇨🇦✨

2025 ਵਿੱਚ ਕੈਨੇਡਾ ਨੇ nanny visa ਅਤੇ caregiver pilot programs ਲਈ ਨਵੀਆਂ pathways ਲਾਂਚ ਕਰਨ ਜਾ ਰਿਹਾ ਹੈ, ਜਿਹਨਾਂ ਦੇ ਨਾਲ ਤੁਸੀਂ permanent residency ਪ੍ਰਾਪਤ ਕਰ ਸਕਦੇ ਹੋ। ਇਹ pathways, ਜਿਵੇਂ ਕਿ Enhanced Caregiver Pilot Programs, Rural Community Immigration Pilot, ਅਤੇ Francophone Immigration Pilot, ਤੁਹਾਡੇ ਸੁਪਨਿਆਂ ਨੂੰ ਸਚ ਕਰਨ ਲਈ ਬਨਾਏ ਗਏ ਹਨ। ਜੇ ਤੁਸੀਂ Vancouver ਜਾਂ ਕੈਨੇਡਾ ਦੇ ਹੋਰ ਖੇਤਰਾਂ ਵਿੱਚ settle ਹੋਣ ਦੇ ਮੌਕੇ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖੋ। ਵਧੇਰੇ ਜਾਣਕਾਰੀ ਲਈ ਸਾਡੇ ਚੈਨਲ ਨੂੰ Subscribe ਕਰੋ ਅਤੇ Like ਅਤੇ Share ਕਰਨਾ ਨਾ ਭੁੱਲੋ! 🇨🇦✨

Комментарии

Информация по комментариям в разработке