ਅਨੰਦਪੁਰੀ ।ਜੱਗੀ ਸੰਧੂ। Anandpuri | Jaggi Sandhu | New Song 2024-25 | Sardar G Records | Lyrical Video

Описание к видео ਅਨੰਦਪੁਰੀ ।ਜੱਗੀ ਸੰਧੂ। Anandpuri | Jaggi Sandhu | New Song 2024-25 | Sardar G Records | Lyrical Video

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
‘ਅਨੰਦਪੁਰੀ’ ਸਿਰਲੇਖ ਹੇਠ ਦਰਜ ਇਹ ਧਾਰਮਿਕ ਨਗ਼ਮਾਂ ਇਤਿਹਾਸਿਕ ਸੰਦਰਭ ਵਿੱਚ ਲਿਖ ਕੇ ਆਪ ਸਰਬੱਤ ਮਾਈ ਭਾਈ ਦੇ ਰੂ-ਬ-ਰੂ ਕੀਤਾ ਹੈ ।ਇਸ ਵਿੱਚ ਬਿਰਹਾ ਦੀ ਤੜਫ ਨਾਲ ਬਹਿਬਲ ਹੋਈ ਗੁਰੂ ਕੀ ਨਗਰੀ (ਅਨੰਦਪੁਰੀ) ਦੀਆਂ ਭਾਵਨਾਵਾਂ ਨੂੰ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਵਿਅਕਤ ਕਰਨ ਦਾ ਯਤਨ ਕੀਤਾ ਗਿਆ ਹੈ। ਆਸ ਕਰਦਾ ਹਾਂ ਇਹ ਨਗ਼ਮਾਂ ਆਪ ਰੱਬ ਵਰਗੇ ਸ੍ਰੋਤਿਆਂ ਦੀਆਂ ਉਮੀਦਾਂ ਤੇ ਖ਼ਰਾ ਉੱਤਰੇਗਾ। ਆਪਣੇ ਪਿਆਰਿਆਂ ਨਾਲ਼ ਇਸਨੂੰ ਸਾਂਝਾ ਜ਼ਰੂਰ ਕਰਿਓ ਜੀ। ਬੇਨਤੀ ਕਰਤਾ ਦਾਸ ਜਗਦੀਪ ਸਿੰਘ (ਜੱਗੀ ਸੰਧੂ)।
#kavishari #shahidihafta #anandpuri #trend

ਕਵੀਸ਼ਰੀ ਜਥਾ : ਸੰਧੂ ਬ੍ਰਦਰਜ਼
+918146144816

ਕਵੀਸ਼ਰ : ਜਗਦੀਪ ਸਿੰਘ ( ਜੱਗੀ ਸੰਧੂ )
ਕਲਮ : ਜਗਦੀਪ ਸਿੰਘ ( ਜੱਗੀ ਸੰਧੂ )
ਸੰਗੀਤ : ਜਗਦੀਪ ਸਿੰਘ ( ਜੱਗੀ ਸੰਧੂ )
ਚਿੱਤਰ : ਇਟਸ ਜੱਸੜ
ਮਿਕਸ ਮਾਸਟਰ : ਡਾਕਟਰ ਡੀ. ਬੀ.

Subscribe us :    / sardargrecords  

🎵Anandpuri now available on all stores🎵


♪ Apple Music - https://music.apple.com/in/album/anan...
♪iTune - https://music.apple.com/in/album/anan...
♪Spotify - https://open.spotify.com/track/5hbLwd...
♪YouTube Music -    • Anandpuri  
♪Gaana - https://gaana.com/song/anandpuri
♪Jio Saavn - https://www.jiosaavn.com/song/anandpu...
♪Amazon - https://music.amazon.in/tracks/B0DPLM...
♪Instagram - https://www.instagram.com/reels/audio...


Company info:

Subscribe us :    / sardargrecords  
Facebook:   / sardargproduction  
Instagram:   / sardargrecords  

Email : [email protected]

Whatsapp: +918146144816

ਵਿਸ਼ੇਸ਼ ਧੰਨਵਾਦ : ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

Комментарии

Информация по комментариям в разработке