Noor-E-Ilahi - Dhadi Giani Tarlochan Singh Bhamaddi, Joravar Singh, Gurwinder Singh, Diljinder Singh

Описание к видео Noor-E-Ilahi - Dhadi Giani Tarlochan Singh Bhamaddi, Joravar Singh, Gurwinder Singh, Diljinder Singh

ਬਾਜਾਂ ਵਾਲੇ ਮਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਜ਼ੁਲਮ ਮਿਟਾਉਣ ਲਈ ਹੋਇਆ ਸੀ। ਪਿਤਾ ਜੀ ਨੂੰ ਸ਼ਹੀਦੀ ਲਈ ਤੋਰਨਾ ਉਹਨਾਂ ਦਾ ਜ਼ੁਲਮ ਖਿਲਾਫ ਪਹਿਲਾ ਕਦਮ ਸੀ। ਖ਼ਾਲਸਾ ਪੰਥ ਸਾਜ ਕਮਜ਼ੋਰ ਮਜਲੂਮ ਲੋਕਾਂ ਨੂੰ ਹਿੰਮਤ ਬਖਸ਼ਣ ਦਾ ਸੰਕਲਪ ਜ਼ੁਲਮ ਖ਼ਿਲਾਫ਼ ਲੜਨ ਨੂੰ ਹੋਰ ਮਜ਼ਬੂਤ ਕਰਦਾ ਹੈ। ਗੁਰੂ ਜੀ ਦੁਆਰਾ ਜ਼ੁਲਮਾਂ ਖ਼ਿਲਾਫ਼ ਤਹਿ ਕੀਤੇ ਔਖੇ ਪੈਂਡੇ, ਜੀਵਨ ਸੰਘਰਸ਼ ਅਤੇ ਕੀਤੇ ਬਲੀਦਾਨ ਦਾ ਜਿਕਰ ਇਸ ਖੂਬਸੂਰਤ ਰਚਨਾ ਵਿੱਚ ਕੀਤਾ ਗਿਆ ਹੈ।

Title: ਨੂਰ-ਏ-ਇਲਾਹੀ - Noor-E-Ilahi
Vocalist: Dhadi Giani Tarlochan Singh Bhamaddi, Joravar Singh Balam, Gurwinder Singh Goldy Sarangi Master,Diljinder Singh Pasla
Lyrics: Dhadi Giani Tarlochan Singh Bhamaddi
Music: issac
Design By Kamal Singh
Presentation: Manjit Singh Sohi
.
#NoorEIlahi #DhadiGianiTarlochanSinghBhamaddi

Комментарии

Информация по комментариям в разработке