ਅਵਤਾਰ ਸਿੰਘ ‘ਪਾਸ਼’: ਕਿਸ ਗੱਲੋਂ ਕੀਤਾ ਕਵੀ ਨੇ ‘ਇਨਕਾਰ’, ਜਾਣੋ ਉਨ੍ਹਾਂ ਦੀ ਕਵਿਤਾ ਰਾਹੀਂ I BBC NEWS PUNJABI

Описание к видео ਅਵਤਾਰ ਸਿੰਘ ‘ਪਾਸ਼’: ਕਿਸ ਗੱਲੋਂ ਕੀਤਾ ਕਵੀ ਨੇ ‘ਇਨਕਾਰ’, ਜਾਣੋ ਉਨ੍ਹਾਂ ਦੀ ਕਵਿਤਾ ਰਾਹੀਂ I BBC NEWS PUNJABI

ਅਵਤਾਰ ਸਿੰਘ ਸੰਧੂ ‘ਪਾਸ਼’ (9 ਸਤੰਬਰ 1950 - 23 ਮਾਰਚ 1988) ਪੰਜਾਬੀ ਦੇ ਮੋਹਰੀ ਕਵੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਨੂੰ ਕਾਮਿਆਂ ਤੇ ਸਮਾਜਿਕ ਅਨਿਆਂ ਦੇ ਵਿਸ਼ਿਆਂ ਉੱਪਰ ਲਿਖੀਆਂ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ। ਜਲੰਧਰ ਦੇ ਇੱਕ ਪਿੰਡ ’ਚ ਜੰਮੇ ਅਵਤਾਰ ਸਿੰਘ ਪਾਸ਼ ਦਾ ਕਥਿਤ ਖਾਲਿਸਤਾਨ-ਪੱਖੀ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੂੰ ਕਵਿਤਾ ਦੇ ਹਵਾਲੇ ਨਾਲ ਖੱਬੇਪੱਖੀ ਲਹਿਰ ਦਾ ਵੱਡਾ ਮੋਹਰੀ ਵੀ ਮੰਨਿਆ ਜਾਂਦਾ ਹੈ।
(ਆਵਾਜ਼: ਦਲੀਪ ਸਿੰਘ, ਰੇਖਾਚਿੱਤਰ: ਪੁਨੀਤ ਬਰਨਾਲਾ)
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке