Rice stem borer spray, ਝੋਨੇ ਵਿੱਚ ਗੋਬ ਦੀ ਸੁੰਡੀ ਦਾ ਸਪਰੇ ਕਰਨ ਦਾ ਸਹੀ ਸਮਾਂ ਕਿਹੜਾ ਹੋਵੇਗਾ।

Описание к видео Rice stem borer spray, ਝੋਨੇ ਵਿੱਚ ਗੋਬ ਦੀ ਸੁੰਡੀ ਦਾ ਸਪਰੇ ਕਰਨ ਦਾ ਸਹੀ ਸਮਾਂ ਕਿਹੜਾ ਹੋਵੇਗਾ।

ਝੋਨੇ ਵਿੱਚ ਗੋਭ ਦੀ ਸੁੰਡੀ ਦਾ ਸਪਰੇ ਕਦੋਂ ਕਰੀਏ।
#stemborer #gobdisundi #agriculture #jhona #dhan #sundi
ਝੋਨੇ ਦੇ ਵਿੱਚ ਗੋਬ ਦੀ ਸੁੰਡੀ ਕਿਸ ਟਾਈਮ ਆਏਗੀ? ਇਸਦੀ ਪਹਿਚਾਣ ਇਸ ਤਰੀਕੇ ਨਾਲ ਕਰੋਗੇ ਤਾਂ ਤੁਸੀਂ ਸਹੀ ਤਰੀਕੇ ਨਾਲ ਕੰਟਰੋਲ ਕਰ ਸਕੋਗੇ ਦਾਣੇਦਾਰ ਜਹਿਰ ਮਗਰ ਨਾ ਭੱਜੋ । ਸਹੀ ਟਾਈਮ ਤੇ ਸਹੀ ਸਪਰੇ ਕਰੋਗੇ ਤਾਂ ਰਿਜਲਟ ਮਿਲੇਗਾ। ਜੇਕਰ ਸਹੀ ਟਾਈਮ ਤੇ ਸਪਰੇ ਨਹੀਂ ਕਰੋਗੇ ਤਾਂ ਰਿਜਲਟ ਨਹੀਂ ਮਿਲੇਗਾ।

Комментарии

Информация по комментариям в разработке