ਰਿਫਾਈਂਡ, ਔਲਿਵ, ਕਨੋਲਾ ਆਇਲ ਜਾਂ ਦੇਸੀ ਘਿਉ? | Achieve Happily | Gurikbal Singh

Описание к видео ਰਿਫਾਈਂਡ, ਔਲਿਵ, ਕਨੋਲਾ ਆਇਲ ਜਾਂ ਦੇਸੀ ਘਿਉ? | Achieve Happily | Gurikbal Singh

#achievehappily #gurikbalsingh #pixilarstudios

ਸਾਡਾ ਇਹ ਵੀਡੀਓ ਤੁਹਾਨੂੰ ਰਿਫਾਈਂਡ ਆਇਲ, ਕਨੋਲਾ ਆਇਲ, ਦੇਸੀ ਘਿਉ ਦੀ ਘੁੰਮਣਘੇਰੀ ਤੋਂ ਅਜ਼ਾਦ ਕਰੇਗਾ। Nutritionist ਅਤੇ Fitness Trainer ਜਸਜੀਤ ਖੈਰਾ ਨਾਲ ਹੋਈ ਇਹ ਗੱਲਬਾਤ, ਤੁਹਾਡੇ ਖਾਣਾ ਬਣਾਉਣ ਲਈ ਵਰਤੇ ਜਾਂਦੇ ਤੇਲ, ਘੀ ਅਤੇ ਤੁਹਾਡੀ ਸਿਹਤ ਦੇ ਵਿਚਕਾਰ ਦੀ ਕੜੀ ਹੈ। ਖਾਣਾ ਬਣਾਉਣ ਲਈ ਵਰਤੇ ਜਾਂਦੇ ਇਸ ਮੁਢਲੇ ਪਦਾਰਥ ਬਾਰੇ ਫ਼ੈਲੀਆਂ ਗ਼ਲਤਫ਼ਹਿਮੀਆਂ ਦੂਰ ਕਰਨ ਵਾਸਤੇ ਇਹ ਵੀਡੀਓ ਪੂਰਾ ਦੇਖੋ ਤੇ ਹੋਰਾਂ ਨਾਲ ਸ਼ੇਅਰ ਕਰੋ।

2024 Goal Setting with Gurikbal Singh in Punjabi, Secure your seat now. Don't miss out on shaping your winning year - https://calendly.com/gurikbalsingh/go...

For workshop Inquiries and Social media pages, click on the link below :
https://linktr.ee/gurikbalsingh

Digital Partner: Pixilar Studios
  / pixilar_studios  

Enjoy & Stay connected with us!

Комментарии

Информация по комментариям в разработке