ਕੂੜੇ ਤੋਂ ਦੂਰ ਰੱਖੋ, ਸਰੀਰ ਵੀ, ਮਨ ਵੀ | Achieve Happily | Gurikbal Singh

Описание к видео ਕੂੜੇ ਤੋਂ ਦੂਰ ਰੱਖੋ, ਸਰੀਰ ਵੀ, ਮਨ ਵੀ | Achieve Happily | Gurikbal Singh

#achievehappily #gurikbalsingh #pixilarstudios #garbage
ਦੂਜਿਆਂ ਦੀਆਂ ਗ਼ਲਤ ਆਦਤਾਂ ਤੇ ਵਿਚਾਰਾਂ ਰੂਪੀ ਮਾਨਸਿਕ ਕੂੜੇ ਤੋਂ ਬਚਾਅ ਲਈ ਸਾਡਾ ਇਹ ਵੀਡੀਓ ਪੂਰਾ ਜ਼ਰੂਰ ਦੇਖੋ। ਘਰਾਂ ਦੇ ਕੂੜੇ ਦਾ ਪ੍ਰਬੰਧ ਕਰਨ ਵਾਂਗ ਹੀ, ਮਾਨਸਿਕ ਤੰਦਰੁਸਤੀ ਅਤੇ ਸ਼ਾਂਤੀ ਲਈ, ਦੂਜਿਆਂ ਨਾਲ ਟਕਰਾਅ ਦੀ ਬਜਾਏ ਸੰਜਮ ਤੇ ਸਿਆਣਪ ਦੀ ਵਰਤੋਂ ਬੜਾ ਮਹੱਤਵ ਰੱਖਦੀ ਹੈ। ਮਨ ਨੂੰ ਸ਼ਾਂਤ ਕਰਨ ਲਈ ਇਹ ਵੀਡੀਓ ਹੁਣੇ ਦੇਖੋ, ਤੇ ਜੇਕਰ ਵਧੀਆ ਲੱਗੇ ਤਾਂ ਹੋਰਾਂ ਨਾਲ ਸ਼ੇਅਰ ਕਰੋ।

For workshop Inquiries and Social media pages, click on the link below :
https://linktr.ee/gurikbalsingh

Digital Partner: Pixilar Studios
  / pixilar_studios  

Enjoy & Stay connected with us!

Комментарии

Информация по комментариям в разработке