ਠੱਠੀਆਂ ਮਹੰਤਾਂ ਧੰਨ ਧੰਨ ਬਾਬਾ ਕੁੰਡਲ ਦਾਸ ਬਾਬਾ ਸਾਲ ਦਾਸ ਪਹਿਲੇ ਦਿਨ ਦੇ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ

Описание к видео ਠੱਠੀਆਂ ਮਹੰਤਾਂ ਧੰਨ ਧੰਨ ਬਾਬਾ ਕੁੰਡਲ ਦਾਸ ਬਾਬਾ ਸਾਲ ਦਾਸ ਪਹਿਲੇ ਦਿਨ ਦੇ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ

ਜ਼ਿਲਾ ਤਰਨ ਤਾਰਨ ਦੇ ਪੈਂਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਧੰਨ ਧੰਨ ਬਾਬਾ ਕੁੰਡਲ ਦਾਸ ਬਾਬਾ ਸਾਲ ਦਾਸ ਜੀ ਦੇ ਪਹਿਲੇ ਦਿਨ ਦੀਆਂ ਕੁਝ ਲਾਈਵ ਤਸਵੀਰਾਂ ਸੰਗਤਾਂ ਨੂੰ ਬੇਨਤੀ ਹੈਂ ਕੇ ਧੰਨ ਧੰਨ ਬਾਬਾ ਕੁੰਡਲ ਦਾਸ ਜੀ ਬਾਬਾ ਸਾਲ ਦਾਸ ਜੀ ਦੇ ਅਸਥਾਨ ਉਪਰ ਬਣ ਰਹੇ ਨਵੇਂ ਦਰਬਾਰ ਸਾਹਿਬ ਜੀ ਦਾ ਨਕਸ਼ਾ ਆਪ ਜੀ ਨੇ ਇਸ ਵਿਡੀਉ ਵਿੱਚ ਵੇਖਿਆ ਹੋਵੇਗਾ ਜੀ ਉਸ ਦੀ ਉਸਾਰੀ ਦੀ ਸੇਵਾ ਸ਼ੁਰੂ ਹੋ ਰਹੀ ਹੈ ਜੀ ਆਪ ਸਰਬੱਤ ਸੰਗਤਾ ਨਵੇਂ ਬਣ ਰਹੇ ਦਰਬਾਰਾ ਸਾਹਿਬ ਵਿੱਚ ਧਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਕਰੋ ਜੀ ਦੇਸ ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀ ਪਿੰਡ ਦੇ ਨੌਜਵਾਨ NRI ਵੀਰ ਜਿਸ ਤਰਾਂ ਆਪ ਜੀ ਪਹਿਲਾਂ ਵੱਧ ਤੋਂ ਵੱਧ ਸਹਿਯੋਗ ਦਿੰਦੇ ਹੋ ਇਸ ਕਾਰਜ਼ ਵਿਚ ਵੀ ਆਪ ਜੀ ਅੱਗੇ ਹੋਕੇ ਸੇਵਾ ਵਿਚ ਹਿੱਸਾ ਪਾਵੋ ਬਾਕੀ ਸਤਗੁਰੁ ਆਪ ਹੀ ਆਪਣੇ ਸੇਵਕਾਂ ਦੇ ਸਿਰ ਤੇ ਹੱਥ ਰੱਖ ਕੇ ਕਾਰਜ ਕਰਵਾ ਲੈਂਦੇ ਹਨ ਜੀ ਸੰਤਾਂ ਕੇ ਕੇ ਕਾਰਜ ਆਪ ਖਲੋਵਾਂ ਹਰ ਕੰਮ ਕਰਾਵਣਿ ਆਇਆ ਰਾਮ ਜੇ ਸਤਿਗੁਰੂ ਸਾਡੇ ਨਿੱਜ਼ੀ ਕੰਮਾਂ ਵਿੱਚ ਸਾਡਾ ਸਹਾਈ ਹੁੰਦੇ ਉਵੇ ਆਪ ਹੀ ਆਪਣੇ ਸੇਵਕਾਂ ਤੋਂ ਸੇਵਾ ਲੈ ਲੈਂਦੇ ਹਨ ਉਹ ਸੇਵਾ ਕੋਈ ਤਨ ਕਰਕੇ ਕੋਈ ਮਨ ਕਰਕੇ ਕੋਈ ਧਨ ਕਰਕੇ ਆਉ ਸਾਰੇ ਬਾਬਾ ਜੀ ਦੀਆ ਖੁਸ਼ੀਆਂ ਪ੍ਰਾਪਤ ਕਰੀਏ ਇਸ ਵਿਡੀਉ ਵਿੱਚ ਸਕਰੀਨ ਤੇ ਪ੍ਰਬੰਧਕਾਂ ਦੇ ਸੰਪਰਕ ਨੰਬਰ ਚੱਲ ਰਹੇ ਹਨ ਜੀ ਕਿਸੇ ਵੀ ਜਾਨਕਾਰੀ ਲਈ ਸਪੰਰਕ ਕਰ ਸਕਦੇ ਹੋ ਜੀ ਕਮੇਟੀ ਪ੍ਰਧਾਨ ਨੰਬਰਦਾਰ ਹਰਬਰਿੰਦਰ ਸਿੰਘ ਮੋਬਾਈਲ ਨੰਬਰ 98142-04048-98764-76542

Комментарии

Информация по комментариям в разработке