Banda Singh Bahadur ਨੂੰ ਕਿਸਨੇ ਦਿੱਤਾ ਧੋਖਾ ? 60 ਹਜ਼ਾਰ ਦੀ ਫੌਜ ਨੇ ਘੇਰਿਆ ਇਕੱਲਾ ਸ਼ੇਰ | History | Movie

Описание к видео Banda Singh Bahadur ਨੂੰ ਕਿਸਨੇ ਦਿੱਤਾ ਧੋਖਾ ? 60 ਹਜ਼ਾਰ ਦੀ ਫੌਜ ਨੇ ਘੇਰਿਆ ਇਕੱਲਾ ਸ਼ੇਰ | History | Movie

Banda singh bahadur full history in easy language
Banda singh bahadur full movie
at punjab siyan we narrate and celebrate the stories of great sikh warriors and amazing sikh history
Pictures has bee ntaken from chaar sahibzaade movie ,
How guru gobind singh ji sent banda singh bahadur to Punjab
and baba banda singh bahadur became banda singh from madho das
and banda singh bahadur punished wazeer khan and sucha nand who kille
the chote sahibzaade baba fateh singh ji and baba zorawar singh ji at sirhind
banda singh bahadur won sirhind and declared khalsa raj
and declared lohgarh (mukhlishgarh ) as the capital rajdhani of khalsa raj

ਬੰਦਾ ਸਿੰਘ ਬਹਾਦਰ ਦਾ ਪੂਰਾ ਇਤਿਹਾਸ ਦੱਸਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਹਜ਼ਾਰਾਂ ਸਿਖਾਂ
ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਤੋਂ ਪੰਜਾਬ ਭੇਜਿਆ
ਬੰਦਾ ਸਿੰਘ ਬਹਾਦਰ ਨੇ ਮੁਗ਼ਲ ਹਕੂਮਤ ਦਾ ਤਖਤ ਪਲਟ ਕੀਤਾ
ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਜ਼ਾਲਮ ਵਜ਼ੀਰ ਖਾਨ ਤੇ ਪਾਪੀ ਸੁਚਾ ਨੰਦ ਨੋ ਸਜ਼ਾ ਦਿੱਤੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ
ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਸਿਕਾ ਚਲਾਇਆ
ਫੇਰ ਗੁਰਦਾਸ ਨੰਗਲ ਦੀ ਗੜੀ ਨੂੰ 60 ਹਜ਼ਾਰ ਮੁਗ਼ਲ ਫੌਜ ਦਾ ਘੇਰਾ ਪਾਕੇ ਬੰਦਾ ਸਿੰਘ ਬਹਾਦਰ ਤੇ ਓਹਨਾ ਦੀ 300 ਸਿੱਖ ਫੌਜ ਨੂੰ ਧੋਖੇ ਨਾਲ ਬੰਦੀ ਬਣਾ ਲਿਆ ਗਿਆ
ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਹਜ਼ਾਰਾਂ ਸਿੱਖਾਂ ਸਮੇਤ ਓਹਨਾ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ
ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਸਾਡਾ ਪ੍ਰਣਾਮ

Комментарии

Информация по комментариям в разработке