ਮੁਹੰਮਦ ਸਦੀਕ ਰਣਜੀਤ ਕੌਰ ਅਤੇ ਕਰਤਾਰ ਰਮਲਾ ਸੁਖਵੰਤ ਕੌਰ ਦਾ ਫੁੱਲ ਐਨ ਐਲ ਪੀ - ਰਿਕਾਰਡ ਨੰਬਰ S/45 NLP 4019

Описание к видео ਮੁਹੰਮਦ ਸਦੀਕ ਰਣਜੀਤ ਕੌਰ ਅਤੇ ਕਰਤਾਰ ਰਮਲਾ ਸੁਖਵੰਤ ਕੌਰ ਦਾ ਫੁੱਲ ਐਨ ਐਲ ਪੀ - ਰਿਕਾਰਡ ਨੰਬਰ S/45 NLP 4019

ਸਾਈਡ ਏ
1. ਉੰਗਲ਼ੀ ਚ ਮੁੰਦਰੀ ਪਾ ਗਿਆ।
2. ਲੁਧਿਆਣੇ ਮੁੰਡਾ ਪੜਦਾ।
3. ਇੱਕ ਗੱਲ ਮੰਨ ਲੈ ਭਾਬੀ ਨੀਂ।
4. ਮਿੱਤਰਾਂ ਨੂੰ ਚਰੀ ਦੀ।
ਲੇਖਕ - ਬਾਬੂ ਸਿੰਘ ਮਾਨ।
ਸਾਈਡ ਬੀ
1. ਵੇ ਤੂੰ ਕੁੜੀਆਂ।
2. ਤੇਰਾ ਨਸ਼ਾ ਭਾਬੀਏ ਨੀਂ।
3. ਪੀਂਘਾਂ ਸਾਉੰਣ ਦੇ ਮਹੀਨੇਂ।
4. ਅਮਲੀ ਬੁੜਾ ਗੋਵਿੰਦਾ ਵੇ।
ਲੇਖਕ
1.ਗੁਰਨਾਮ ਸਿੰਘ ਗਾਮੀਂ।
2. ਮੱਖਣ ਸਿੰਘ ਟਿੱਬੇ ਵਾਲ਼ਾ।
3. ਗੁਰਮੁੱਖ ਸਿੰਘ ਗਿੱਲ।
4. ਸ਼ੁਰੇਸ਼ ਬਾਂਸਲ।
ਸੰਗੀਤ - ਚਰਨਜੀਤ ਆਹੂਜਾ।
ਸਾਲ - 1981
ਕੰਪਨੀਂ - ਐਚ ਐਮ ਵੀ - ਹਿਜ਼ ਮਾਸਟਰਜ ਵਾਇਸ।

Комментарии

Информация по комментариям в разработке