ਕਰਤਾਰ ਰਮਲਾ ਅਤੇ ਪਰਮਜੀਤ ਸੰਧੂ ਦਾ ਫੁੱਲ ਐਲ ਪੀ- ਰਿਕਾਰਡ ਨੰਬਰ STL 1030 ਸਾਲ 1985 ਕੰਪਨੀਂ ਸੋਨੋਟੋਨ

Описание к видео ਕਰਤਾਰ ਰਮਲਾ ਅਤੇ ਪਰਮਜੀਤ ਸੰਧੂ ਦਾ ਫੁੱਲ ਐਲ ਪੀ- ਰਿਕਾਰਡ ਨੰਬਰ STL 1030 ਸਾਲ 1985 ਕੰਪਨੀਂ ਸੋਨੋਟੋਨ

ਸਾਈਡ ਏ
1. ਮੇਰੇ ਦਿਲ ਵਿੱਚ ਤੂੰ।
ਲੇਖਕ - ਕਰਮ ਸਿੰਘ ਭੱਟੀ।
2. ਚੜਗੀ ਜੇ ਧੱਕੇ।
ਲੇਖਕ - ਪਾਲ ਜੇਠੂਕਿਆਂ ਵਾਲ਼ਾ।
3. ਸਾਨੂੰ ਮਿਲ਼ਦੀ ਗਿਲ਼ਦੀ ਰਹਿ।
ਲੇਖਕ - ਤਾਰਾ ਮਹਿਰਮ।
4. ਬਾਹਵਾਂ ਯਾਰ ਦੀਆਂ।
ਲੇਖਕ - ਗੁਰਮੁੱਖ ਸਿੰਘ ਗਿੱਲ।
5. ਪੱਟ ਲਿਆ ਪਟੋਲਾ।
ਲੇਖਕ - ਮਿਰਜ਼ਾ ਸੰਗੋਵਾਲ਼ੀਆ।
ਸਾਈਡ ਬੀ
1. ਉਹਦੇ ਨਾਲ਼ ਗੱਲ ਹੋਣੀ ਐਂ।
ਲੇਖਕ - ਬਲਬੀਰ ਲੈਹਿਰਾ।
2. ਹਰਖਾਂ ਦੀ ਪੱਟੀ।
ਲੇਖਕ - ਦੇਵ ਸੰਗਤਪੁਰੀ।
3. ਜਦੋਂ ਪੀਤੀ ਹੋਵੇ ਜੱਟ ਦੀ।
ਲੇਖਕ - ਗਿੱਲ ਭੋਲੇ ਵਾਲ਼ਾ।
4. ਖਰਬੂਜੇ ਵਾਂਗੂ ਕਿਰੀ ਪਈ।
ਲੇਖਕ - ਕਰਮ ਸਿੰਘ ਭੱਟੀ।
5. ਰੱਖੀ ਫਿਰੇਂ ਨੱਢੀ ਤੇ ਮੈਲ਼ੀ ਅੱਖ।
ਲੇਖਕ - ਮਿਰਜ਼ਾ ਸੰਗੋਵਾਲ਼ੀਆ।
ਸੰਗੀਤ - ਚਰਨਜੀਤ ਆਹੂਜਾ।

Комментарии

Информация по комментариям в разработке