ਸ੍ਵੈਯਾ ਛੰਦ - Kalki Avtaar Sawaiye - Dasam Granth Saheb

Описание к видео ਸ੍ਵੈਯਾ ਛੰਦ - Kalki Avtaar Sawaiye - Dasam Granth Saheb

ਅਮਰੀਕ ਸਿੰਘ ਹਜੂਰੀ ਮਨਮੀਤ ਸਿੰਘ ਹਜੂਰੀ ਅਤੇ ਦਾਸ ਨੇ ਰਲ ਕੇ ਕਲਗੀਧਰ ਜੀ ਦੀ ਇਹ ਰਚਨਾ ਸ੍ਵੈਯਾ ਛੰਦ ਰਿਕਾਰਡ ਕੀਤੇ ਆ
ਇਹ ਰਚਨਾ ਨਿਹੰਗ ਸਿੰਘਾਂ ਦੇ ਨਿਤਨੇਮ ਦੀ ਬਾਣੀ ਆ ਅਤੇ ਫੌਜਾਂ ਬਹੁਤ ਚਾਹ ਉਤਸ਼ਾਹ ਬੀਰ ਰਸ ਚ ਪੜ੍ਹਦੀਆਂ ਨੇ

ਇਹ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਆਉਣ ਵਾਲੇ ਪ੍ਰਸੰਗ ਅਥ ਨਿਹਕਲੰਕ ਚੌਬੀਸਵਾਂ ਅਵਤਾਰ ਕਥਨੰ ਦਾ ਹਿੱਸਾ ਹੈ ਜਿਸ ਵਿੱਚ ਕਲਗੀਧਰ ਜੀ ਨੇ ਬਹੁਤ ਹੀ ਕਮਾਲ ਦੇ ਸ਼ਬਦਾ ਵਿੱਚ ਕਲਜੁਗ ਦੇ ਅੰਤ ਸਮੇ ਕਲਕੀ ਅਵਤਾਰ ਦੇ ਆਗਮਨ ਦੀ ਗਲ ਕੀਤੀ ਹੈ
ਸਰਵਣ ਕਰੋ ਤੇ ਅਨੰਦ ਲਵੋ

ਭੁਲ ਚੁਕ ਮੁਆਫ ਸਤਿ ਸ੍ਰੀ ਅਕਾਲ

Комментарии

Информация по комментариям в разработке