Jass Peera De | ਪੀਰ ਕੋਟਲਾ ਜੀ ਦਾ ਸੁਪਰਹਿੱਟ ਪੌਣ ਵਾਲਾ ਜਸ | ਬਾਬੇ ਦੇ ਹੱਥ ਕੰਗਣਾ ਜੀ | ਬੰਬ | Chetan Lakhotra

Описание к видео Jass Peera De | ਪੀਰ ਕੋਟਲਾ ਜੀ ਦਾ ਸੁਪਰਹਿੱਟ ਪੌਣ ਵਾਲਾ ਜਸ | ਬਾਬੇ ਦੇ ਹੱਥ ਕੰਗਣਾ ਜੀ | ਬੰਬ | Chetan Lakhotra

Jass Peera De | ਪੀਰ ਕੋਟਲਾ ਜੀ ਦਾ ਸੁਪਰਹਿੱਟ ਪੌਣ ਵਾਲਾ ਜਸ | ਬਾਬੇ ਦੇ ਹੱਥ ਕੰਗਣਾ ਜੀ | ਬੰਬ | Chetan Lakhotra
Jass Title : Babe De Hath Kangna Ji
Artist: Chetan Lakhotra 82228-85177
About Jass: Jass Peera De
Produced by : Late Sh. Satpal Bansal
Directed by : Ashok Bansal 9815011200

********************************************************
Lyrics:-
Hath Kangna te Mia Rana Aaunde
Babe De Hath Kangna Ji
ਹੱਥ ਕੰਗਣਾ ਤੇ ਮੀਆਂ ਰਾਣਾ ਆਉਂਦੈ
ਬਾਬੇ ਦੇ ਹੱਥ ਕੰਗਣਾ ਜੀ
ਓ ਵੱਜ ਗਈ ਏ ਬੋਲੀ ਕਹਿੰਦੇ ਕੋਟਲੇ ਦੇ ਪੀਰ ਨੂੰ
ਚਿੱਠੀ ਪਾਉਣੀ ਪੈ ਗਈ ਮੈਨੂੰ ਖੁਆਜੇ ਦੀ ਅਜ਼ਮੇਰ ਨੂੰ
ਆ ਕੇ ਸੱਚ ਵਾਲੇ ਹੁਕਮ ਸੁਣਾਉਂਦੈ, ਬਾਬੇ ਦੇ ਹੱਥ ਕੰਗਣਾ ਜੀ...
ਓ ਲਾਈ ਜਾਵਾਂ ਪੀਰਾ ਤੇਰੇ ਨੂਰਾਂ ਦੀਆਂ ਮਹਿੰਦੀਆਂ
ਓ ਸ਼ੇਰਾਂ ਦੀਆਂ ਪੌਣਾਂ ਬਾਬਾ ਗੁੱਝੀਆਂ ਨ੍ਹਾਂ ਰਹਿੰਦੀਆਂ
ਆ ਕੇ ਸੱਚ ਵਾਲੇ ਹੁਕਮ ਸੁਣਾਉਂਦੈ, ਬਾਬੇ ਦੇ ਹੱਥ ਕੰਗਣਾ ਜੀ...
ਹੋ ਲੱਗੀ ਹੋਵੇ ਪੌਣ ਜਦੋਂ ਕੋਟਲੇ ਦੇ ਪੀਰ ਦੀ
ਓ ਗੱਲ ਦੱਸ ਦਿੰਦੇ ਬਾਬਾ ਸ਼ੁਰੂ ਤੋਂ ਆਖੀਰ ਦੀ
ਨਾਲ ਕੱਲਰਾਂ ਦੀ ਰਾਣੀ ਨੂੰ ਲਿਆਉਂਦੇ, ਬਾਬੇ ਦੇ ਹੱਥ ਕੰਗਣਾ ਜੀ.....
ਓ ਬਾਂਸਲ ਨਿਮਾਣਾ ਤੇਰੀ ਸਾਰ ਵੀ ਨ੍ਹਾਂ ਜਾਣਦਾ, ਓ ਦਰਸ਼ ਦਿਖਾਦੇ ਬਾਬਾ ਭੁੱਖਾਂ ਹਾਂ ਦੀਦਾਰ ਦਾ,
ਆ ਕੇ ਸੱਚ ਵਾਲੇ ਹੁਕਮ ਸੁਣਾਉਂਦੈ, ਬਾਬੇ ਦੇ ਹੱਥ ਕੰਗਣਾ ਜੀ...
==================================================
................................................................................................................
Our Social Links-

Youtube - https://.   / peeradejass  
Facebook- https://.facebook.com/peeradejass
Twitter- https://.twitter.com/peeradejass
instagram-   / peeradejass  


Don't forget to LIKE,COMMENT SHARE & SUBSCRIBE ...



THANKS FOR WATCHING...

#PeeraDeJass #PeerKotla #ChetanLakhotra

Комментарии

Информация по комментариям в разработке