Pandori ਪੰਡੋਰੀ | Ancestral Village of Akram Udas (Chal Mera Putt fame Boota) | Amritsar | JSP-134

Описание к видео Pandori ਪੰਡੋਰੀ | Ancestral Village of Akram Udas (Chal Mera Putt fame Boota) | Amritsar | JSP-134

#Pandori #Amritsar #AkramUdas
ਅੱਜ ਅਸੀਂ ਆਪ ਸਭ ਨੂੰ ਜਾਣਕਰੀ ਦਿਆਂਗੇ ਚੜ੍ਹਦੇ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਪਿੰਡ ਪੰਡੋਰੀ ਬਾਰੇ। ਚੱਲ ਮੇਰਾ ਪੁੱਤ ਫਿਲਮ ਰਾਹੀਂ ਚੜ੍ਹਦੇ ਪੰਜਾਬ ਵਿੱਚ ਬਹੁਤ ਹੀ ਮਸ਼ਹੂਰ ਹੋਏ ਲਹਿੰਦੇ ਪੰਜਾਬ ਦੇ ਸਾਡੇ ਬਹੁਤ ਪਿਆਰੇ ਅਤੇ ਮਸ਼ਹੂਰ ਕਲਾਕਾਰ ਅਕਰਮ ਉਦਾਸ (ਬੂਟਾ) ਜੀ ਦੇ ਵੱਡੇ ਵੀ ਇਸ ਪਿੰਡ ਤੋਂ ਹੀ ਪ੍ਰਵਾਸ ਕਰਕੇ ਗਏ ਸੀ। ਇਹ ਪਿੰਡ ਵੰਡ ਤੋਂ ਪਹਿਲਾਂ ਭੱਟੀ ਰਾਜਪੂਤ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ, ਜਿਸ ਵਿੱਚ ਕੁਝ ਕੁ ਈਸਾਈ ਪਰਿਵਾਰ ਹੁੰਦੇ ਸੀ। ਇਸ ਵੀਡੀਓ ਵਿੱਚ ਅਕਰਮ ਉਦਾਸ ਜੀ ਦੇ ਭੂਆ ਮਾਤਾ ਰਬਾਬ ਬੀਬੀ ਜੀ ਨੇ ਸਾਡੇ ਨਾਲ ਆਪਣੇ ਪਿੰਡ ਅਤੇ ਵੱਡਿਆਂ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਅਤੇ ਅਸੀਂ ਉਨ੍ਹਾਂ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਉਨ੍ਹਾਂ ਦੇ ਪਿੰਡ ਪੰਡੋਰੀ ਵਿੱਚ ਪਹੁੰਚੇ ਅਤੇ ਪਿੰਡ ਵਾਸੀਆਂ ਨੇ ਵੀ ਸਾਨੂੰ ਵੰਡ ਤੋਂ ਪਹਿਲਾਂ ਦੇ ਪਿੰਡ ਬਾਰੇ ਜਾਣਕਾਰੀ ਦਿੱਤੀ। ਉਹ ਸਭ ਅਸੀਂ ਆਪ ਜੀ ਨਾਲ ਇਸ ਵੀਡੀਓ ਰਾਹੀਂ ਸਾਂਝਿਆਂ ਕਰ ਰਹੇ ਹਾਂ।
آج اسی آپ سبھ نوں جانکاری دیواں گے چڑھدے پنجاب دے ضلع امرتسر صاحب دے پنڈ پنڈوری بارے | چل میرا پُت فلم راہی چڑھدے پنجاب وچ بہت ہی مشہور ہوئے لہندے پنجاب دے ساڈے بہت پیارت آتے مشہور کلا کار اکرم اُداس ( بوٹا ) جی دے وڈے اس پنڈ توں ہی واس کرکے گئے سی | اے پنڈ ونڈ توں پہلاں بھٹی راجپوت مسلماناں دا پنڈ سی | اس ویڈیو اچ اکرم اُداس جی دی بھوا ماتا رباب بی بی جی نے ساڈے نالاپنے پنڈ آتے وڈیاں بارے یاداں سانجھیاں کیتیاں تے اسی انہاں ولوں ملی جانکاری دے ادھار تے انہاں دے پنڈ پنڈوری پہنچے آتے پنڈ دے واسیاں نے وی سانوں ونڈ توں پہلاں دے پنڈ بارے جانکاری دیتی | اوہ سبھ اسی آپ جی نال اس ویڈیو راہی سانجھیاں کررکے ہاں۔

Комментарии

Информация по комментариям в разработке