ਉਜੜ ਗਿਆ ਪੰਜਾਬ ਦਾ ਇਹ ਪਿੰਡ, ਤਾਲੇ ਲਗਾ ਚਲੇ ਗਏ ਲੋਕ, ਸਿਰਫ ਇਕੋ ਘਰ ਬਚਿਆ

Описание к видео ਉਜੜ ਗਿਆ ਪੰਜਾਬ ਦਾ ਇਹ ਪਿੰਡ, ਤਾਲੇ ਲਗਾ ਚਲੇ ਗਏ ਲੋਕ, ਸਿਰਫ ਇਕੋ ਘਰ ਬਚਿਆ

ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਕੋਟ (ਦੱਬੂਵਾਲ) ਹੈ ਜੋ ਲੱਗਭਗ ਸਾਰਾ ਖਾਲੀ ਹੋ ਚੁੱਕਾ ਹੈ, ਸਹੂਲਤਾਂ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਸ਼ਹਿਰ ਵੱਲ ਜਾ ਚੁੱਕੇ ਨੇ, ਹੁਣ ਇਸ ਪਿੰਡ ‘ਚ ਸਿਰਫ ਇਕ ਘਰ ਬਚਿਆ ਹੈ ਜਿੱਥੇ ਇਕ ਪਰਿਵਾਰ ਰਹਿੰਦਾ ਹੈ ਪਰ ਕੁਝ ਦਿਨਾਂ ‘ਚ ਇਹ ਘਰ ਵੀ ਖਾਲੀ ਹੋ ਜਾਵੇਗਾ

#punjab #village #hoshiarpur #villagelife #villagevlog #villagelifestyle #story #stories #punjabi #forest #latest #update #trending #close #migration #backword #area #villagepeople #development

Комментарии

Информация по комментариям в разработке