Memories of Kuthiala Virkan | An Old Sikh Village in Sheikupura | Partition 1947

Описание к видео Memories of Kuthiala Virkan | An Old Sikh Village in Sheikupura | Partition 1947

ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦਾ ਪਿੰਡ ਕੁਠਿਆਲਾ ਵਿਰਕਾਂ ਸਿੱਖ ਬਹੁਗਿਣਤੀ ਵਾਲਾ ਪਿੰਡ ਸੀ। ਪਿੰਡ ਦੇ ਮੁਸਲਮਾਨ ਬਜ਼ੁਰਗ ਅਜੇ ਵੀ ਸਿੱਖਾਂ ਨੂੰ ਚੇਤੇ ਕਰਦੇ ਅਤੇ ਬੜੇ ਮਾਣ ਨਾਲ ਉਨ੍ਹਾਂ ਦਾ ਜ਼ਿਕਰ ਕਰਦੇ ਹਨ। ਦੱਸਦੇ ਨੇ ਕਿ ਇੱਕ ਵਾਰ ਆਪਣਾ ਪਿੰਡ ਵੇਖਣ ਗਏ ਸਿੱਖ ਕਹਿੰਦੇ ਸਨ ਕਿ ਜੇਕਰ ਸਰਹੱਦਾਂ ਤੇ ਇਜਾਜ਼ਤ ਹੋਵੇ ਤੇ ਅਸੀਂ ਛਾਲ਼ਾਂ ਮਾਰਦੇ ਆਪਣੇ ਪਿੰਡਾਂ ਨੂੰ ਆਈਏ। ਬਾਕੀ ਗੱਲਾਂ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ:

Комментарии

Информация по комментариям в разработке