ਸਿੱਖ ਬੱਚੇ ਨੇ ਤੋੜਿਆ ਵਿਸ਼ਵ ਰਿਕਾਰਡ | AMERICA NEWS

Описание к видео ਸਿੱਖ ਬੱਚੇ ਨੇ ਤੋੜਿਆ ਵਿਸ਼ਵ ਰਿਕਾਰਡ | AMERICA NEWS

13 ਸਾਲਾ ਹਰਕੰਵਰ ਸਿੰਘ ਤੇਜਾ ਬਣਿਆ ਚਰਚਾ ਦਾ ਵਿਸ਼ਾ
ਆਰਚਰੀ ‘ਚ ਗੋਲਡ ਮੈਡਲ ਜਿੱਤ ਤੋੜਿਆ ਵਿਸ਼ਵ ਰਿਕਾਰਡ

ਡੋਨਾਲਡ ਟਰੰਪ ਨੂੰ ਵੋਟ ਦੇਵੇਗੀ ਨਿੱਕੀ ਹੇਲੀ
ਨਿੱਕੀ ਨੇ ਕਿਹਾ, ਬਾਈਡੇਨ ਇੱਕ ਆਫ਼ਤ ਹੈ

ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਦਾ ਰਸਤਾ ਸਾਫ਼
ਚੈੱਕ ਗਣਰਾਜ ਦੀ ਸੁਪਰੀਮ ਕੋਰਟ ਨੇ ਗੁਪਤਾ ਦੀ ਪਟੀਸ਼ਨ ਕੀਤੀ ਰੱਦ

ਪੰਜਾਬੀ ਨੌਜਵਾਨ ਦੀ ਸਮੁੰਦਰ ਵਿਚ ਡੁੱਬਣ ਨਾਲ ਹੋਈ ਮੌਤ
ਮ੍ਰਿਤਕ ਨੌਜਵਾਨ ਮਨਪ੍ਰੀਤ ਸੀ ਮਾਪਿਆਂ ਦਾ ਇਕਲੌਤਾ ਪੁੱਤ

ਕਾਰ ਪਲਟਣ ਕਾਰਨ ਤਿੰਨ ਭਾਰਤੀ-ਅਮਰੀਕੀ ਵਿਦਿਆਰਥੀਆਂ ਦੀ ਮੌਤ
ਮ੍ਰਿਤਕਾਂ ਦੀ ਪਛਾਣ ਸ਼੍ਰੀਆ ਅਵਸਾਰਲਾ, ਅਨਵੀ ਸ਼ਰਮਾ ਤੇ ਆਰੀਅਨ ਜੋਸ਼ੀ ਵਜੋਂ ਹੋਈ


ਅਮਰੀਕੀ ਪੁਲਾੜ ਕਮਾਨ ਨੇ ਕਿਹਾ ਰੂਸ ਨੇ ਇਕ ਉਪਗ੍ਰਹਿ ਲਾਂਚ ਕੀਤਾ ਹੈ
ਇਹ ਹੋਰਨਾਂ ਉਪਗ੍ਰਹਿਆਂ ਦੀ ਨਿਗਰਾਨੀ ਤੇ ਉਨ੍ਹਾਂ ’ਤੇ ਹਮਲਾ ਕਰਨ ’ਚ ਸਮਰੱਥ ਹੈ


ਰੈਲੀ ਦੌਰਾਨ ਸਟੇਜ ਡਿੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ

ਨਾਰਵੇ, ਆਇਰਲੈਂਡ ਅਤੇ ਸਪੇਨ ਨੇ ਰਸਮੀ ਤੌਰ 'ਤੇ ਫਲਸਤੀਨ ਨੂੰ ਮਾਨਤਾ ਦੇਣ ਦਾ ਐਲਾਨ
ਇਜ਼ਰਾਈਲ ਨੇ ਇਨ੍ਹਾਂ ਯੂਰਪੀ ਦੇਸ਼ਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਿਸ ਬੁਲਾਉਣ ਦਾ ਐਲਾਨ

Комментарии

Информация по комментариям в разработке