Akali dal| "ਬਾਗੀ ਧੜਾ ਜਲੰਧਰ ਵਿੱਚ ਉੱਠਿਆ ਸੀ, ਜਲੰਧਰ ਨੇ ਹੀ ਪੋਚਤੀ ਫੱਟੀ"- ਮਹੇਸ਼ ਇੰਦਰ ਗਰੇਵਾਲ

Описание к видео Akali dal| "ਬਾਗੀ ਧੜਾ ਜਲੰਧਰ ਵਿੱਚ ਉੱਠਿਆ ਸੀ, ਜਲੰਧਰ ਨੇ ਹੀ ਪੋਚਤੀ ਫੱਟੀ"- ਮਹੇਸ਼ ਇੰਦਰ ਗਰੇਵਾਲ

Akali dal| "ਬਾਗੀ ਧੜਾ ਜਲੰਧਰ ਵਿੱਚ ਉੱਠਿਆ ਸੀ, ਜਲੰਧਰ ਨੇ ਹੀ ਪੋਚਤੀ ਫੱਟੀ"- ਮਹੇਸ਼ ਇੰਦਰ ਗਰੇਵਾਲ
#akalidal #sukhbirbadal #MAHESHINDERGREWAL #jagirkaur #GURPARTAPWADALA
ਜਲੰਧਰ ਜਿਮਨੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਬੀਬੀ ਸੁਰਜੀਤ ਕੌਰ ਆਪ ਤੇ ਸ਼ਾਮਿਲ ਲਗਾਤਾਰ  ਇਸ ਨੂੰ ਲੈ ਕੇ ਅਕਾਲੀ ਦਲ ਦੇ ਧੜਿਆਂ ਚ ਚੱਲ ਰਹੀ ਸੀ ਮੱਤਭੇਦ ਜਲੰਧਰ ‘ਚ ਵੱਡਾ ਸਿਆਸੀ ਉਲਟ ਫੇਰ ਦੇਖਣ ਨੂੰ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਜਿਮਨੀ ਚੋਣਾਂ ਲਈ ਖੜੇ ਕੀਤੇ ਗਏ ਉਮੀਦਵਾਰ ਬੀਬੀ ਸੁਰਜੀਤ ਕੌਰ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ।shiromani akali dal,shromani akali dal,shiromni akali dal,shiromani akali dal live,shiromani akali dal news,shiromani akali dal split,shiromani akali dal party,shiromani akali dal (sad),akali shiromani akali dal,shiromani akali dal patron,shiromani akali dal split!,shiromani akali dal history,shiromani akali dal supremo,shiromani akali dal ਬਾਗੀ ਧੜੇ,punjab: shiromani akali dal,shiromani akali dal sanyukt,shiromani akali dal protest

Комментарии

Информация по комментариям в разработке