200 ਗਾਵਾਂ ਦੇ ਫਾਰਮ ਤੋਂ ਲੱਖਾਂ ਕਮਾਉਣ ਵਾਲਾ ਕਿਸਾਨ | Farmer earning lakhs from a Dairy farm of 200 cows

Описание к видео 200 ਗਾਵਾਂ ਦੇ ਫਾਰਮ ਤੋਂ ਲੱਖਾਂ ਕਮਾਉਣ ਵਾਲਾ ਕਿਸਾਨ | Farmer earning lakhs from a Dairy farm of 200 cows

ਇੱਕ ਅਜਿਹਾ ਕਿਸਾਨ ਜਿਸਨੇ 15 ਗਾਵਾਂ ਤੋਂ ਫਾਰਮ ਸ਼ੁਰੂ ਕਰਕੇ 200 ਗਾਵਾਂ ਦਾ ਫਾਰਮ ਬਣਾਇਆ ਅਤੇ ਘੱਟ ਲੇਬਰ ਖ਼ਰਚ ਨਾਲ ਕਰ ਰਿਹਾ ਹੈ ਚੰਗੀ ਕਮਾਈ, ਇਸ ਵੀਡੀਓ ਵਿੱਚ ਦੇਖੋ ਸਫ਼ਲ ਡੇਅਰੀ ਫਾਰਮ ਕਰਨ ਲਈ ਕਿਹੜੀਆਂ ਗੱਲਾਂ 'ਤੇ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ ।
Starting with 15 cows, Sukhwinder Singh, a Progressive farmer built a Dairy Farm of 200 cows and is earning good profits with less labor cost. Watch in this video on how to run a successful Dairy Farm.

ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।

ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

ਐਂਡਰਾਇਡ: https://bit.ly/31bDttC
ਆਈਫੋਨ: https://apple.co/3d5B5XT

ਅਪਣੀ ਖੇਤੀ ਫੇਸਬੁੱਕ ਪੇਜ:   / apnikhetii  
ਆਪਣੀ ਖੇਤੀ ਇੰਸਟਾਗ੍ਰਾਮ ਪੇਜ਼ :   / apni.kheti  

ਲੰਬੇ ਸਮੇਂ ਦੀ ਖੇਤੀ ਅਤੇ ਕਾਮਯਾਬੀ ਪੱਕੀ I Dragon Fruit Farming Punjab I Amandeep Singh Sarao
   • ਲੰਬੇ ਸਮੇਂ ਦੀ ਖੇਤੀ ਅਤੇ ਕਾਮਯਾਬੀ ਪੱਕੀ I ...  

ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। successful Dairy Farm with 20 buffaloes
   • ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। suc...  

ਵੇਰਕਾ ਦੇ ਖਾਸ ਬਰੀਡਿੰਗ ਬੁੱਲ ਦੀ ਜਾਣਕਾਰੀ। Verka's Top bulls Record details I semen available
   • ਵੇਰਕਾ ਦੇ ਖਾਸ ਬਰੀਡਿੰਗ ਬੁੱਲ ਦੀ ਜਾਣਕਾਰੀ।...  

ਖੇਤੀ ਨਾਲੋਂ ਤਿੱਗਣੀ ਕਮਾਈ ਦਿੰਦਾ ਹੈ ਝੀਂਗਾ ਪਾਲਣ I Shrimp Farming Punjab
   • ਖੇਤੀ ਨਾਲੋਂ ਤਿੱਗਣੀ ਕਮਾਈ ਦਿੰਦਾ ਹੈ ਝੀਂਗਾ...  

Комментарии

Информация по комментариям в разработке