Punjabi vs Hindi: ਬਹਿਸ ਤੋਂ ਉੱਠੇ ਸਵਾਲ, ਪੰਜਾਬੀ ਤੇ ਗੁਰਮੁਖੀ ਬਾਰੇ ਹਰ ਜਵਾਬ I BBC NEWS PUNJABI

Описание к видео Punjabi vs Hindi: ਬਹਿਸ ਤੋਂ ਉੱਠੇ ਸਵਾਲ, ਪੰਜਾਬੀ ਤੇ ਗੁਰਮੁਖੀ ਬਾਰੇ ਹਰ ਜਵਾਬ I BBC NEWS PUNJABI

ਭਾਰਤ ਵਿੱਚ ਹਿੰਦੀ ਨੂੰ ਸੰਪਰਕ ਭਾਸ਼ਾ ਵਜੋਂ ਸਥਾਪਤ ਕਰਨ ਦਾ ਵਿਚਾਰ ਮੁੜ ਸਾਹਮਣੇ ਆਇਆ ਹੈ ਤਾਂ ਖਦਸ਼ੇ ਵੀ ਸਾਹਮਣੇ ਆਏ ਤੇ ਬਹਿਸ ਜਾਰੀ ਹੈ। ਪੰਜਾਬੀ ਭਾਸ਼ਾ ਦੇ ਕਈ ਮੋਹਰੀ ਵੀ ਇਸ ਬਹਿਸ ’ਚ ਸ਼ਾਮਲ ਹਨ। ਸਾਡੇ ਮਨ ’ਚ ਕਈ ਸਵਾਲ ਆਏ — ਪੰਜਾਬੀ ਬੋਲੀ ਕਿਵੇਂ ਬਣੀ, ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ? ਅਸੀਂ ਪੰਜਾਬੀ ਦੇ ਦੋ ਮਾਹਿਰਾਂ ਨਾਲ ਗੱਲਬਾਤ ਕੀਤੀ।
ਰਿਪੋਰਟ: ਨਵਦੀਪ ਕੌਰ ਗਰੇਵਾਲ
ਸ਼ੂਟ, ਐਡਿਟ: ਮੰਗਲਜੀਤ ਸਿੰਘ, ਰਾਜਨ ਪਪਨੇਜਾ
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке