ਤੁਹਾਡੀਆਂ ਅਰਦਾਸਾਂ ਨੂੰ ਪਿਆ ਬੂਰ ਲੱਭ ਗਿਆ ਭੈਣ ਸੀਮਾ ਦਾ ਘਰ ! ਦੁਆਵਾਂ ਕਰਿਓ ਕਿ ਭੈਣ ਦਾ ਆਉਣ ਵਾਲਾ ਜੀਵਨ....

Описание к видео ਤੁਹਾਡੀਆਂ ਅਰਦਾਸਾਂ ਨੂੰ ਪਿਆ ਬੂਰ ਲੱਭ ਗਿਆ ਭੈਣ ਸੀਮਾ ਦਾ ਘਰ ! ਦੁਆਵਾਂ ਕਰਿਓ ਕਿ ਭੈਣ ਦਾ ਆਉਣ ਵਾਲਾ ਜੀਵਨ....

ਤੁਹਾਡੀਆਂ ਅਰਦਾਸਾਂ ਨੂੰ ਪਿਆ ਬੂਰ ਲੱਭ ਗਿਆ ਭੈਣ ਸੀਮਾ ਦਾ ਘਰ ! ਦੁਆਵਾਂ ਕਰਿਓ ਕਿ ਭੈਣ ਦਾ ਆਉਣ ਵਾਲਾ ਜੀਵਨ ਖ਼ੁਸ਼ੀਆਂ ਭਰਿਆ ਹੋਵੇ

#manukhtadisewasociety #manukhta_di_sewa_sab_ton_waddi_sewa #manukhtadisewa #gurpreetsinghmintumalwa #help #seema

ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਭੈਣ ਸੀਮਾ ਫਰਤਿਆਲ ਦੀ ਸੇਵਾ ਕਰਨ ਦਾ ਮੌਕਾ ਮਿਤੀ 16-07-2024 ਨੂੰ ਮਿਲਿਆ। ਲੁਧਿਆਣਾ ਦੇ ਪਿੰਡ ਅੱਸੀ ਕਲਾ ਤੋਂ ਕੁੱਝ ਵੀਰ ਭੈਣ ਸੀਮਾ ਨੂੰ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਸਨ। ਭੈਣ ਨੇ ਆਪਣੇ ਪਿਤਾ ਦਾ ਨਾਮ ਹਰੀਸ਼ ਫਰਤਿਆਲ, ਭੈਣ ਪਾਰੋ ਅਤੇ ਮਾਤਾ ਦਾ ਨਾਮ ਕਮਲਾ ਫਰਤਿਆਲ ਦੱਸਿਆ। ਭੈਣ ਆਪਣਾ ਪਤਾ ਦਿੱਲੀ ਦਾ ਦੱਸਦੀ ਸੀ । ਮਾਨਸਿਕ ਰੂਪ ਦੇ ਵਿੱਚ ਬਿਮਾਰ ਹੋਣ ਕਾਰਨ ਭੈਣ ਆਪਣੇ ਘਰ ਦੇ ਪਤੇ ਬਾਰੇ ਕੁੱਝ ਵੀ ਠੀਕ ਢੰਗ ਨਾਲ ਨਹੀਂ ਦੱਸ ਪਾਈ।
ਜਦੋਂ ਵੀਡੀਓ ਸ਼ੇਅਰ ਕੀਤੀ ਗਈ ਤਾਂ ਇੱਕ ਪਰਿਵਾਰ ਪਹੁੰਚਿਆ ਜਿਸ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਸੀਮਾ ਸਾਡੇ ਕੋਲ ਰਹਿ ਰਹੀ ਹੈ ਪਰ ਉਨ੍ਹਾਂ ਦਾ ਇਸ ਨਾਲ ਕੋਈ ਵੀ ਕਾਨੂੰਨੀ ਰਿਸ਼ਤਾ ਨਹੀਂ ਸੀ। ਤੇ ਨਾਲ ਹੀ ਭੈਣ ਨੇ ਉਨ੍ਹਾਂ ਦੇ ਨਾਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।
ਜਿਸ ਤੋਂ ਬਾਅਦ ਮੁੜ ਭੈਣ ਦਾ ਘਰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਤੇ ਫਿਰ ਸੰਸਥਾ ਦੇ ਮੈਂਬਰ ਸੁਬਾਸ਼ ਜੀ ਦੀਆਂ ਕੋਸ਼ਿਸ਼ਾਂ ਅਤੇ ਤੁਹਾਡੀਆਂ ਦੁਆਵਾਂ ਨੂੰ ਬੂਰ ਪਿਆ ਤੇ ਭੈਣ ਸੀਮਾ ਦਾ ਘਰ ਲੱਭ ਗਿਆ। ਸੀਮਾ ਦੇ ਭਰਾ ਦੀਪਕ ਦਾ ਫੋਨ ਨੰਬਰ ਲਿਆ ਅਤੇ ਭੈਣ ਦੇ ਭਰਾ ਅਤੇ ਪਿਤਾ ਨਾਲ ਗੱਲ ਕੀਤੀ I ਤੁਸੀਂ ਅਰਦਾਸ ਕਰਿਓ ਕਿ ਭੈਣ ਜਲਦੀ ਮਾਨਸਿਕ ਰੂਪ ਨਾਲ ਤੰਦਰੁਸਤ ਹੋ ਜਾਵੇ ਤੇ ਇਸ ਦਾ ਆਉਣ ਵਾਲਾ ਜੀਵਨ ਖ਼ੁਸ਼ੀਆਂ ਭਰਿਆ ਹੋਵੇ।

ईश्वर की कृपा से मानवता की सेवा करने वाले परिवार को दिनांक 16-07-2024 को बहन सीमा फर्त्याल की सेवा करने का अवसर प्राप्त हुआ। लुधियाना के गांव अस्सी कला से कुछ भाई सीमा को लेकर सपनों के घर पहुंचे थे। बहन ने बताया कि उसके पिता का नाम हरीश फर्त्याल, बहन पारो और मां का नाम कमला फर्त्याल था। बहन अपना पता दिल्ली बताती थी। मानसिक रूप से बीमार होने के कारण बहन अपने घर के पते के बारे में ठीक से कुछ नहीं बता पा रही थी.
जब वीडियो शेयर किया गया तो एक परिवार पहुंचा और बताया कि सीमा पिछले दो-तीन साल से हमारे साथ रह रही है लेकिन उनका उससे कोई कानूनी रिश्ता नहीं है और बहन ने उनके साथ वापस जाने से इनकार कर दिया है.
जिसके बाद बहन का घर ढूंढने की कोशिशें दोबारा शुरू हुईं और फिर संस्था के सदस्य सुभाष जी की कोशिशें और आपकी दुआएं कामयाब रहीं और बहन सीमा का घर मिल गया। सीमा के भाई दीपक का फोन नंबर लिया और बहन के भाई व पिता से बात की. कृपया प्रार्थना करें कि बहन जल्द ही मानसिक रूप से स्वस्थ हो और उसका भावी जीवन खुशियों से भरा हो।

By the grace of God, the family serving humanity got the opportunity to serve sister Seema Fartyal on 16-07-2024. Some brothers from village Assi Kala in Ludhiana had brought Seema to their dream home. The sister told that her father's name was Harish Fartyal, sister Paro and mother's name was Kamala Fartyal. The sister used to tell her address as Delhi. Due to being mentally ill, the sister was not able to tell anything properly about her home address.
When the video was shared, a family reached and told that Seema has been living with us for the last two-three years but they have no legal relationship with her and the sister has refused to go back with them.
After which efforts to find the sister's house started again and then the efforts of the organization's member Subhash ji and your prayers were successful and sister Seema's house was found. Took Seema's brother Deepak's phone number and talked to the sister's brother and father.

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________

꧁🌺Subscribe ►https://bit.ly/2D6jq3j 🌺꧂

______/ Connect With 📲 Social LINKS \_____

👉 Like us on Facebook ►   / mdssociety  
👉 Like us on Facebook ►   / gurpreetsinghmintumalwa  
👉 Follow us on Instagram ►   / manukhtadisewasociety  
👉 Subscribe to YouTube ►    / manukhtadisewasocietyludhiana  
👉 Subscribe to YouTube ►    / gurpreetsinghmanukhtadisewa  
----------------------------------------------------------------------------------
🔍Find Us on Google 🌎Maps 🗺📍 https://goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 https://wa.me/qr/EMNSUJY5ZAL7O1 📖
📧 mail us at: - [email protected]
🌐 Visit our Website: - https://manukhtadisewa.org/
🌍📞 +919780300071 🌍📞 +918284800071
******************************************************



------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------

[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ

|| 🙏 Service to Humanity, The Supreme Service 🙏 ||
———————————————————————————————
► Published Year ➤ 2022
► All Copyright Reserved ➤ Manukhta Di Sewa Society Ludhiana

Комментарии

Информация по комментариям в разработке