ਕੁਲਦੀਪ ਮਾਣਕ ਅਤੇ ਸੀਮਾਂ ਦਾ ਫੁੱਲ ਐਲ ਪੀ- ਰਿਕਾਰਡ ਨੰਬਰ ECSD 3059 - HMV- EMI ਸਾਲ 1982

Описание к видео ਕੁਲਦੀਪ ਮਾਣਕ ਅਤੇ ਸੀਮਾਂ ਦਾ ਫੁੱਲ ਐਲ ਪੀ- ਰਿਕਾਰਡ ਨੰਬਰ ECSD 3059 - HMV- EMI ਸਾਲ 1982

ਐਲਬਮ - ਮੇਹਰੂ ਪੋਸਤੀ।
ਸਾਈਡ ਏ
1. ਮੇਹਰੂ ਪੋਸਤੀ।
ਲੇਖਕ - ਭੁੱਲਾ ਰਾਮ ਚੰਨ।
2. ਜਿਉੰਦੀ ਮਾਂ ਨੂੰ ਮਾਰ ਗਿਆ।
ਲੇਖਕ- ਹਰਦੇਵ ਦਿਲਗੀਰ।
3. ਧੀਦੋ ਹੰਝੂ ਕੇਰਦਾ।
ਲੇਖਕ - ਗੁਰਦੇਵ ਮਖਸੂਸਪੁਰੀ।
4. ਸਰਵਣ ਭਗਤ ਵਿਚਾਰਾ।
ਲੇਖਕ- ਪਾਲੀ ਦੇਤਵਾਲੀਆ।
5 - ਛਿੱਕ ਚੰਦਰੇ ਜੇਠ ਨੇੰ ਮਾਰੀ।
ਲੇਖਕ - ਦਲੀਪ ਸਿੰਘ ਸਿੱਧੂ।
6. ਮੇਰਾ ਦਿਉਰ ਨੀਂ ਸ਼ੈਤਾਨ।
ਲੇਖਕ - ਭੁੱਲਾ ਰਾਮ ਚੰਨ।
ਸਾਈਡ ਬੀ
1. ਪਤੀ ਜੀ ਮੈੰ ਬਦਕਾਰ ਨਾਂ।
ਲੇਖਕ - ਗੁਰਮੁੱਖ ਸਿੰਘ ਗਿੱਲ।
2. ਸੋਹਣੀਂ।
ਲੇਖਕ - ਗੁਰਚੇਤ ਸਿੰਘ ਚੇਤ।
3. ਛੱਡ ਦੇ ਮੇਰੀ ਬੱਚੀਏ ਰਾਂਝੇ ਦੀ ਯਾਰੀ।
ਲੇਖਕ - ਕੁਲਦੀਪ ਮਾਣਕ।
4. ਲਾਰਾ ਲੱਪਾ ਲਾਈ ਰੱਖਦੀ।
ਲੇਖਕ - ਕਰਨੈਲ ਸਿੰਘ ਜਲਾਲ।
5. ਦਾਰੂ ਪੀ ਕੇ ਆਂਵੇ।
6.ਜੁੱਤੀ ਨਾਂ ਘੁੱਗੀ ਕੁੱਟ ਗਿਆ।
ਲੇਖਕ - ਸੁਰਜੀਤ ਸਿੰਘ ਸੀਤਾ।
ਸੰਗੀਤ - ਸਵਰਗਵਾਸੀ ਕੇਸਰ ਸਿੰਘ ਨਰੂਲਾ ਜੀ।
ਸ਼ਪੈਸ਼ਲ ਫਰਮਾਇਸ਼ - ਗਗਨ ਗੱਗੀ।
ਅਗਲਾ ਰਿਕਾਰਡ - ਬਾਬਾ ਤੇਰਾ ਨਨਕਾਣਾਂ ਗਾਇਕ- ਅਮਰ ਸਿੰਘ ਚਮਕੀਲਾ ਅਤੇ ਅਮਰਜੋਤ।

Комментарии

Информация по комментариям в разработке