ਨਰਿੰਦਰ ਬੀਬਾ ਦੇ ਦੋਗਾਣੇੰ - ਰਿਕਾਰਡ ਨੰਬਰ S/7LPE 12047 - ਸਾਲ 1979

Описание к видео ਨਰਿੰਦਰ ਬੀਬਾ ਦੇ ਦੋਗਾਣੇੰ - ਰਿਕਾਰਡ ਨੰਬਰ S/7LPE 12047 - ਸਾਲ 1979

ਸਾਈਡ ਏ
1. ਤੇਰੀ ਫੋਟੋ ਵੀ ਚੁਬਾਰੇ।
ਲੇਖਕ: ਤੇਜਾ ਸਿੰਘ ਭੁੱਟਾ।
2. ਮੁੱਖੜਾ ਦਿਖਾ ਜਾ ਨੀਂ।
ਲੇਖਕ: ਚਰਨਜੀਤ ਸਿੰਘ ਚੀਮਾਂ।
3. ਅਸੀਂ ਖੋਲਣੇਂ ਨੇਂ ਬੋਤਲਾਂ ਦੇ।
ਲੇਖਕ: ਨੇਕ ਮਟਰਾਂ ਵਾਲ਼ਾ।
ਪਹਿਲੇ ਅਤੇ ਦੂਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਰਣਬੀਰ ਸਿੰਘ ਰਾਣਾਂ।
ਤੀਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਅਮੀਰ ਸਿੰਘ ਰਾਣਾਂ।
ਸਾਈਡ ਬੀ
1.ਕੰਨਾਂ ਵਿੱਚੋਂ ਲਾਹ ਦੇ ਡੰਡੀਆਂ।
ਲੇਖਕ: ਲਹਿੰਬਰ ਸਿੰਘ।
2. ਨੀਂ ਉਹ ਕਿਹੜਾ ਚੰਨ ਵਰਗਾ।
ਲੇਖਕ: ਖੁਸ਼ੀ ਰਾਮ ਹਿੰਮਤੀ।
3. ਮੈਨੂੰ ਹੁੰਦਾ ਜਾਵੇ ਦਿਨੋਂ ਦਿਨ ਕੀ।
ਲੇਖਕ: ਅਮਰ ਸਿੰਘ ਚਮਕੀਲਾ।
ਪਹਿਲੇ ਅਤੇ ਦੂਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਫਕੀਰ ਸਿੰਘ ਫਕੀਰ।
ਤੀਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਸੁਰਿੰਦਰ ਕੁਮਾਰ ਸ਼ਰਮਾਂ।
ਸੰਗੀਤ: ਕੇਸਰ ਸਿੰਘ ਨਰੂਲਾ ਜੀ।
ਕੰਪਨੀਂ : ਐਚ ਐਮ ਵੀ - ਹਿਜ ਮਾਸਟਰਜ ਵਾਇਸ।

Комментарии

Информация по комментариям в разработке