ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ The Pendu Podcast ਤੇ ਇਥੇ ਅਸੀਂ ਪੰਜਾਬੀ ਪਿੰਡਾਂ ਦੀਆਂ ਗੱਲਾਂ ਤੇ ਕਹਾਣੀਆਂ ਤੁਹਾਡੇ ਸਾਹਮਣੇ ਲੈਕੇ ਆਵਾਂਗੇ ਤੇ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਾਂਗੇ |
ਹਰ ਇਨਸਾਨ ਦੀ ਆਪਣੀ ਇਕ ਅਨੋਖੀ ਤੇ ਅਣਕਹੀ ਕਹਾਣੀ ਹੁੰਦੀ ਹੈ ਜਿਹੜੀ ਓਹਦੇ ਖੁਦ ਨਾਲ ਬੀਤੀ ਹੁੰਦੀ ਹੈ , ਇਸ ਚੈਨਲ ਦੇ ਮਾਧਿਅਮ ਨਾਲ ਅਸੀਂ ਤੁਹਾਡੇ ਸਾਹਮਣੇ ਉਹ ਸਾਰੀਆਂ ਕਹਾਣੀਆਂ ਲੈਕੇ ਆਵਾਂਗੇ |
Welcome to your channel, The Pendu Podcast, here we will bring you the stories and stories of Punjabi villages and talk about Punjab, Punjabi and Punjabiyat.
Every human being has a unique and untold story that happened to him, through this channel we will bring all those stories to you.
For any enquiries contact - 8837663172