Water Crisis in Abohar | Water Pollution | Trolley Times Documentaries

Описание к видео Water Crisis in Abohar | Water Pollution | Trolley Times Documentaries

The groundwater in Abohar region of Fazilka district has always been brackish, with high fluoride content. It is unfit for farming and drinking. People of the region are heavily dependent on water from Rajasthan feeder canal that originates from Harike confluence of Satluj- Beas rivers. Due to water pollution of Buddha Naala and hence Satluj and canal waters, the people of villages around Abohar are suffering damages to their crops, and there is a rise in the number of cancer patients. In Dharang wala itself, there are around 40 disabled children.

ਅਬੋਹਰ ਇਲਾਕੇ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਤੋਂ ਹੀ ਖਾਰਾ ਹੈ। ਇਹ ਪੀਣ ਦੇ ਅਤੇ ਸਿੰਜਾਈ ਦੇ ਕਾਬਿਲ ਨਹੀਂ ਹੈ। ਇਲਾਕੇ ਦੇ ਲੋਕ ਨਹਿਰੀ ਪਾਣੀ ਉੱਤੇ ਨਿਰਭਰ ਹਨ, ਜਿਹੜਾ ਹਰੀਕੇ ਪੱਤਣ ਕੋਲੋਂ ਨਿਕਲਦੀਆਂ ਨਹਿਰਾਂ ਰਾਹੀਂ ਇਸ ਇਲਾਕੇ ਤੱਕ ਪਹੁੰਚਦਾ ਹੈ। ਬੁੱਢੇ ਨਾਲ਼ੇ ਦਾ ਗੰਦਾ ਪਾਣੀ, ਸਤਲੁਜ ਚ ਪੈਂਦਾ ਹੈ, ਤੇ ਅੱਗੋਂ ਨਹਿਰਾਂ ਰਾਹੀਂ ਇਥੇ ਆ ਪਹੁੰਚਦਾ ਹੈ। ਜਿਸ ਨਾਲ਼ ਇਸ ਇਲਾਕੇ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ, ਬਾਗ਼ ਸੁੱਕ ਰਹੇ ਹਨ, ਲੋਕਾਂ ਨੂੰ ਚਮੜੀ ਰੋਗ, ਜੋੜਾਂ ਦੇ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ। ਸਿਰਫ ਧਾਰੰਗ ਵਾਲਾ ਪਿੰਡ ਵਿਚ ਹੀ 40 ਮੰਦਬੱਧੀ ਬੱਚੇ ਹਨ।

Комментарии

Информация по комментариям в разработке